ਬੀ.ਏ/ਬੀ.ਟੈੱਕ ਪਾਸ ਵਿਦਿਆਰਥੀਆਂ ਲਈ ਖੁਸ਼ਖਬਰੀ !! ਇਸ ਵਿਭਾਗ 'ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ !!

By  Joshi June 4th 2018 12:29 PM

ਬੀ.ਏ/ਬੀ.ਟੈੱਕ ਪਾਸ ਵਿਦਿਆਰਥੀਆਂ ਲਈ ਖੁਸ਼ਖਬਰੀ !! ਇਸ ਵਿਭਾਗ 'ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ !!

ਨੌਕਰੀ ਦੀ ਭਾਲ ਕਰ ਰਹੇ ਬੀ.ਏ/ਬੀ.ਟੈੱਕ ਪਾਸ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ। ਪਾਵਰ ਸਿਸਟਮ ਆਪਰੇਸ਼ਨ ਕਾਰਪੋਰੇਸ਼ਨ ਲਿਮਿਟਡ POSOCO ਵੱਲੋਂ Executive Trainee ਦੀਆਂ ਅਸਾਮੀਆਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਇਸ ਲਈ ਵਿਭਾਗ ਨੇ ਉਮੀਦਵਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਐਸ.ਸੀ/ਐਸ.ਟੀ/ਪੀ.ਡਬਲਯੂ.ਡੀ ਨਾਲ ਸੰਬੰਧਤ ਉਮੀਦਵਾਰਾਂ ਲਈ ਇਹ ਅਰਜ਼ੀ ਨਿਸ਼ੁਲਕ ਹੋਵੇਗੀ ਜਦਕਿ ਹੋਰਨਾਂ ਉਮੀਦਵਾਰਾਂ ਨੂੰ 500 ਰੁਪਏ ਜਮ੍ਹਾਂ ਕਰਵਾਉਣੀ ਪਵੇਗੀ।

ਯੋਗਤਾ:

ਵਿੱਦਿਅਕ ਯੋਗਤਾ - ਬੀਈ/ਬੀ.ਟੈੱਕ

ਉਮਰ— 28 ਸਾਲ

ਤਨਖਾਹ— 24,900 ਤੋਂ ਲੈ ਕੇ 50,500 ਰੁਪਏ

ਆਖਰੀ ਤਰੀਕ— 27 ਜੂਨ, 2018

ਵਧੇਰੇ ਜਾਣਕਾਰੀ ਲਈ -http://www.posoco.in ਇਸ  ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ।

—PTC News

Related Post