ਛਿੰਝ ਮੇਲਿਆਂ ਦੇ ਸਰਤਾਜ ਬੱਬੇਹਾਲੀ ਛਿੰਜ ਮੇਲੇ ਦੀ ਹੋਈ ਸ਼ੁਰੂਆਤ

By  Joshi August 29th 2017 05:31 PM

-- ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸੂਬਾ ਪੱਧਰੀ ਕੁਸ਼ਤੀ ਮੁਕਾਬਲਾ ਸ਼ੁਰੂ ਕਰਵਾ ਕੀਤੀ ਸ਼ੁਰੂਆਤ

-- 30 ਤਰੀਕ ਨੂੰ ਸੂਬਾ ਪੱਧਰੀ ਕੁਸ਼ਤੀਆਂ ਦੇ ਮੁਕਾਬਲਿਆਂ ਦਾ ਹੋਵੇਗਾ ਫਾਈਨਲ

-- ਮੁਖ ਮਹਿਮਾਨ ਅਤੇ ਇਨਾਮ ਵੰਡਣਗੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ

-- 31 ਤਰੀਕ ਨੂੰ ਸਭਿਆਚਾਰਕ ਪ੍ਰੋਗਰਾਮ ਵਿਚ ਪੰਜਾਬੀ ਗਾਇਕਾ 'ਕੌਰ ਬੀ' ਆਪਣਾ ਜੌਹਰ ਦਿਖਾਏਗੀ ਅਤੇ ਮੁਖ ਮਹਿਮਾਨ ਦੇ ਤੋਰ ਤੇ ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

-- 31 ਤਰੀਕ ਸ਼ਾਮ ਨੂੰ ਇਨਾਮ ਵੰਡ ਸਮਾਗਮ ਵਿਚ ਸੁਖਬੀਰ ਸਿੰਘ ਬਾਦਲ ਮੁਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਇਨਾਮ ਤਕਸੀਮ ਕਰਨਗੇ

—PTC News

Related Post