ਬਠਿੰਡਾ ਦੀ ਗੱਤਾ ਫੈਕਟਰੀ 'ਚ ਲੱਗੀ ਅੱਗ, ਹੋਇਆ ਕਰੋੜਾਂ ਦਾ ਨੁਕਸਾਨ

By  Joshi October 20th 2017 01:51 PM

ਬਠਿੰਡਾ ਵਿਖੇ ਇਕ ਗੱਤਾ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਮੌਕੇ ਤਕਰੀਬਨ 13 ਫਾਇਰ ਬ੍ਰਿਗੇਡ ਦੀਆਂ ਗੱਡੀਆ ਅੱਗ ਬੁਝਾਉਣ 'ਚ ਜੁਟ ਗਈਆਂ ਹਨ।

Bathinda di gatta factory ch lggi agg, hoya crora da nuksaan!ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਵਿਚ ਦੀਵਾਲੀ ਦੀ ਰਾਤ ਹੀ ਲਗਭਗ 10 ਵਜੇ ਦੇ ਕਰੀਬ ਅੱਗ ਲੱਗ ਗਈ ਸੀ।

ਇਸ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦੀ ਆਸ਼ੰਕਾ ਹੈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।

—PTC News

Related Post