ਬਠਿੰਡਾ ਬਾਦਲ ਸੜਕ 'ਤੇ ਵਾਪਰਿਆ ਵੱਡਾ ਹਾਦਸਾ, ਸਿਲੰਡਰ ਨਾਲ ਭਰੀ ਜੀਪ ਦੀ ਗੱਡੀ ਨਾਲ ਹੋਈ ਟੱਕਰ, ਦੋ ਹਲਾਕ, ਦੋ ਗੰਭੀਰ ਜ਼ਖਮੀ

By  Joshi June 23rd 2018 05:08 PM

ਬਠਿੰਡਾ ਬਾਦਲ ਸੜਕ 'ਤੇ ਵਾਪਰਿਆ ਵੱਡਾ ਹਾਦਸਾ, ਸਿਲੰਡਰ ਨਾਲ ਭਰੀ ਜੀਪ ਦੀ ਗੱਡੀ ਨਾਲ ਹੋਈ ਟੱਕਰ, ਦੋ ਹਲਾਕ, ਦੋ ਗੰਭੀਰ ਜ਼ਖਮੀ

bathinda road accident claims two lives ਬਠਿੰਡਾ ਬਾਦਲ ਸੜਕ 'ਤੇ ਵੱਡਾ ਹਾਦਸਾ ਵਾਪਰਨ ਦੀ ਖਬਰ ਹੈ, ਜਿਸ 'ਚ ਸਿਲੰਡਰ ਨਾਲ ਭਰੀ ਜੀਪ ਦੀ ਗੱਡੀ ਨਾਲ ਟੱਕਰ ਹੋ ਗਈ ਹੈ।ਇਸ ਹਾਦਸੇ 'ਚ ਦੋ ਵਿਅਕਤੀ ਹਲਾਕ ਅਤੇ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਹਨ।

bathinda road accident claims two livesਪਿਕ ਅੱਪ ਗੈਸ ਸਿਲੰਡਰ ਵਾਲੀ ਗੱਡੀ 'ਚ ਸਵਾਰ ਦੋਵਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦੂਸਰੇ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਹਨ।

bathinda road accident claims two livesਜ਼ਖਮੀਆਂ ਨੂੰ ਥਾਣਾ ਨੰਦਗੜ੍ਹ ਦੇ ਸੁਨੀਲ ਕੁਮਾਰ ਨੇ ਆਪਣੀ ਗੱਡੀ 'ਚ ਹਸਪਤਾਲ ਲਿਜਾ ਕੇ ਭਰਤੀ ਕਰਵਾਇਆ ਹੈ।

bathinda road accident claims two livesਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

—PTC News

Related Post