ਨਰਿੰਦਰ ਮੋਦੀ ਨੂੰ ਵਿਦੇਸ਼ੀ ਦਿੱਗਜਾਂ ਵੱਲੋਂ ਵਧਾਈ ਦੇ ਸੰਦੇਸ਼

By  Jashan A May 23rd 2019 04:24 PM

ਨਰਿੰਦਰ ਮੋਦੀ ਨੂੰ ਵਿਦੇਸ਼ੀ ਦਿੱਗਜਾਂ ਵੱਲੋਂ ਵਧਾਈ ਦੇ ਸੰਦੇਸ਼,ਨਵੀਂ ਦਿੱਲੀ: ਰੁਝਾਨਾਂ 'ਚ ਭਾਜਪਾ ਦੀ ਜਿੱਤ ਨੂੰ ਦੇਖਦੇ ਹੋਏ ਦੇਸ਼ ਹੀ ਨਹੀਂ ਸਗੋਂ ਦੁਨੀਆਭਰ ਤੋਂ ਪੀ. ਐੱਮ. ਮੋਦੀ ਨੂੰ ਵਧਾਈਆਂ ਮਿਲ ਰਹੀਆਂ ਹਨ। ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਾਸਿੰਘੇ ਨੇ ਪੀ. ਐੱਮ. ਮੋਦੀ ਨੂੰ ਵਧਾਈ ਦਿੱਤੀ ਹੈ।

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਨਜਾਮਿਨ ਨੇਤਨਯਾਹੂ ਨੇ ਹਿੰਦੀ ਤੇ ਹੇਬਰੀਊ ਭਾਸ਼ਾ 'ਚ ਟਵੀਟ ਕਰਦਿਆਂ ਲਿਖਿਆ,''ਚੋਣਾਂ 'ਚ ਤੁਹਾਡੀ ਪ੍ਰਭਾਵਸ਼ਾਲੀ ਜਿੱਤ ਲਈ ਮੇਰੇ ਦੋਸਤ ਨਰਿੰਦਰ ਮੋਦੀ ਤੁਹਾਨੂੰ ਦਿਲੋਂ ਵਧਾਈਆਂ।

-PTC News

Related Post