ਕੈਨੇਡਾ ਦੀ ਇੱਕ ਵੀਡੀਓ ਹੋਈ ਵਾਇਰਲ, ਕੀ ਸ਼ਰਧਾ ਦਾ ਅਸਲ ਅਰਥ ਇਹੀ ਹੈ?

By  Joshi November 19th 2017 04:51 PM -- Updated: November 19th 2017 04:57 PM

ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਵਾਇਰਲ ਹੋਈ ਇੱਕ ਵੀਡੀਓ ਨੇ ਦੇਖ ਕੇ ਸਮੂਹ ਸਿੱਖ ਭਾਈਚਾਰੇ ਨੂੰ ਇੱਕ ਗਹਿਰੀ ਠੇਸ ਲੱਗੀ ਹੈ।

Canada rumala sahib beadbi: ਕੈਨੇਡਾ ਦੀ ਇੱਕ ਵੀਡੀਓ ਹੋਈ ਵਾਇਰਲ, ਕੀ ਸ਼ਰਧਾ ਦਾ ਅਸਲ ਅਰਥ ਇਹੀ ਹੈ?ਇਸ 'ਚ ਗਾਰਬੇਜ ਚ ਕੰਮ ਕਰਦੇ ਵਿਅਕਤੀ ਵੱਲੋਂ ਦਿਖਾਇਆ ਗਿਆ ਹੈ ਕਿ ਕਿਵੇਂ ਸ਼ਰਧਾਲੂਆਂ ਵੱਲੋਂ ਚੜ੍ਹਾਏ ਜਾਂਦੇ ਨਵੇਂ ਨਵੇਂ ਰੁਮਾਲੇ ਗਾਰਬੇਜ 'ਚ ਪਏ ਹਨ। ਉਸ ਵਿਅਕਤੀ ਨੇ ਵੀਡੀਓ 'ਚ ਦੱਸਿਆ ਕਿ ਇਹ ਰੁਮਾਲੇ ਬਿਲਕੁਲ ਨਵੇਂ ਹਨ ਅਤੇ ਇਹਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਚੜ੍ਹਾਉਣ ਤੋਂ ਬਾਅਦ ਕਿਵੇਂ ਗਾਰਬੇਜ (ਕੂੜਾ ਕਰਕਟ) 'ਚ ਸੁੱਟ ਦਿੱਤਾ ਜਾਂਦਾ ਹੈ।

ਦੇਖੋ ਵੀਡੀਓ:

—PTC News

Related Post