ਚੰਡੀਗੜ੍ਹ : ਸੀਬੀਆਈ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਦਬੋਚਿਆ ਮੌਲੀ ਜਾਗਰਾ ਦਾ SHO

By  Shanker Badra January 28th 2019 04:49 PM -- Updated: January 28th 2019 07:16 PM

ਚੰਡੀਗੜ੍ਹ : ਸੀਬੀਆਈ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਦਬੋਚਿਆ ਮੌਲੀ ਜਾਗਰਾ ਦਾ SHO:ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੌਲੀ ਜਾਗਰਾ ਦੇ SHO ਬਲਜੀਤ ਸਿੰਘ ਨੂੰ 45 ਹਜ਼ਾਰ ਰੁਪਏ ਦੀ ਰਿਸ਼ਵਤ ਲੈਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।

Chandigarh CBI bribe Taking Molly Jagra SHO Arrested ਚੰਡੀਗੜ੍ਹ : ਸੀਬੀਆਈ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਦਬੋਚਿਆ ਮੌਲੀ ਜਾਗਰਾ ਦਾ SHO

ਸੂਤਰਾਂ ਮੁਤਾਬਕ ਪੰਜਾਬ ਵਿਜੀਲੈਂਸ ਬਿਊਰੋ ਨੇ ਕਾਂਸਟੇਬਲ ਨੂੰ ਵੀ ਫੜਿਆ ਹੈ।

-PTCNews

Related Post