ਰੇਲ ਯਾਤਰੀਆਂ ਲਈ ਵੱਡੀ ਖ਼ਬਰ, ਚੰਡੀਗੜ੍ਹ ਤੋਂ ਜਾਣ ਵਾਲੀਆਂ 8 ਟਰੇਨਾਂ 19 ਜਨਵਰੀ ਤੱਕ ਰੱਦ

By  Jashan A December 11th 2018 04:23 PM

ਰੇਲ ਯਾਤਰੀਆਂ ਲਈ ਵੱਡੀ ਖ਼ਬਰ, ਚੰਡੀਗੜ੍ਹ ਤੋਂ ਜਾਣ ਵਾਲੀਆਂ 8 ਟਰੇਨਾਂ 19 ਜਨਵਰੀ ਤੱਕ ਰੱਦ,ਚੰਡੀਗੜ੍ਹ: ਭਾਰਤੀ ਰੇਲਵੇ ਵੱਲੋਂ ਚੰਡੀਗੜ੍ਹ ਤੋਂ ਅੰਬਾਲਾ ਨੂੰ ਜਾਣ ਵਾਲੀਆਂ 8 ਟਰੇਨਾਂ ਨੂੰ ਕੁਝ ਦਿਨਾਂ ਲਈ ਰੱਦ ਕੀਤਾ ਜਾ ਰਿਹਾ ਹੈ। ਕਿਉਂਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 1 ਤੇ ਵਾਸ਼ਬੇਸ਼ਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਂ ਰਿਹਾ ਹੈ।

indian railways ਰੇਲ ਯਾਤਰੀਆਂ ਲਈ ਵੱਡੀ ਖ਼ਬਰ, ਚੰਡੀਗੜ੍ਹ ਤੋਂ ਜਾਣ ਵਾਲੀਆਂ 8 ਟਰੇਨਾਂ 19 ਜਨਵਰੀ ਤੱਕ ਰੱਦ

ਇਸ ਲਈ 15 ਦਸੰਬਰ ਤੋਂ 19 ਦਸੰਬਰ ਤੱਕ ਚੰਡੀਗ੍ਹੜ ਤੋਂ ਅੰਬਾਲਾ ਵਾਲੀਆਂ 8 ਟਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ।

indian railways ਰੇਲ ਯਾਤਰੀਆਂ ਲਈ ਵੱਡੀ ਖ਼ਬਰ, ਚੰਡੀਗੜ੍ਹ ਤੋਂ ਜਾਣ ਵਾਲੀਆਂ 8 ਟਰੇਨਾਂ 19 ਜਨਵਰੀ ਤੱਕ ਰੱਦ

ਇਸ ਨਾਲ ਹੀ ਰਾਮਨਗਰ ਤੋਂ ਚੰਡੀਗ੍ਹੜ ਦੇ ਵਿਚਕਾਰ ਚੱਲਣ ਵਾਲੀ ਰਫਤਾਰ ਟਰੇਨ ਨੂੰ ਵੀ ਰੱਦ ਕੀਤਾ ਜਾ ਰਿਹਾ।ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਰਾਮਨਗਰ ਤੋਂ ਚੰਡੀਗੜ੍ਹ ਆਉਣ ਵਾਲੀ ਟਰੇਨ ਨੰਬਰ 12527 ਨੂੰ 17,24 ਤੇ 14 ਜਨਵਰੀ ਤੱਕ ਟਰੇਨ ਚੰਡੀਗ੍ਹੜ ਤੋਂ ਅੰਬਾਲਾ ਦੇ ਵਿਚਕਾਰ ਬੰਦ ਰਹੇਗੀ।

indian railway ਰੇਲ ਯਾਤਰੀਆਂ ਲਈ ਵੱਡੀ ਖ਼ਬਰ, ਚੰਡੀਗੜ੍ਹ ਤੋਂ ਜਾਣ ਵਾਲੀਆਂ 8 ਟਰੇਨਾਂ 19 ਜਨਵਰੀ ਤੱਕ ਰੱਦ

ਇਸ ਸਬੰਧੀ ਜਾਣਕਾਰੀ ਦਿੰਦੇ ਅੰਬਾਲਾ ਮੰਡਲ ਦੇ ਡੀ.ਐੱਮ.ਐੱਮ ਦਿਨੇਸ ਚੰਦ ਸ਼ਰਮਾ ਨੇ ਦੱਸਿਆ ਹੈ ਕਿ ਇਨਾ ਦਿਨਾਂ 'ਚ ਅਕਸਰ ਟਰੇਨਾਂ ਨੂੰ ਧੁੰਦ ਕਾਰਨ ਰੱਦ ਕੀਤਾ ਜਾਂਦਾ ਹੈ ਇਸ ਲਈ ਇਸ ਮਹੀਨੇ ਨੂੰ ਵਾਸ਼ਬੇਸ਼ਨ ਬਣਾਉਣ ਲਈ ਚੁਣਿਆ ਗਿਆ ਹੈ ਇਹ ਟਰੇਨਾਂ ਆਪਣੇ ਸਮੇਂ ਤੇ ਆਪਣੇ ਰੂਟਾਂ ਨੂੰ ਚੱਲਣ ਗਈਆਂ।

-PTC News

Related Post