ਇਹ ਦੇਖੋ ! ਚੰਦਰਯਾਨ -2 ਦੇ ਉਤਰਨ ਤੋਂ ਪਹਿਲਾਂ ਚੰਦਰਮਾ 'ਤੇ ਪਹੁੰਚ ਗਿਆ ਇਹ ਪੁਲਾੜ ਯਾਤਰੀ

By  Shanker Badra September 4th 2019 12:55 PM -- Updated: September 4th 2019 12:58 PM

ਇਹ ਦੇਖੋ ! ਚੰਦਰਯਾਨ -2 ਦੇ ਉਤਰਨ ਤੋਂ ਪਹਿਲਾਂ ਚੰਦਰਮਾ 'ਤੇ ਪਹੁੰਚ ਗਿਆ ਇਹ ਪੁਲਾੜ ਯਾਤਰੀ:ਬੈਂਗਲੁਰੂ : ਚੰਦਰਯਾਨ-2 ਦੇ ਚੰਦਰਮਾ 'ਤੇ ਪਹੁੰਚ 'ਚ ਕੁੱਝ ਹੀ ਦਿਨ ਬਾਕੀ ਰਹਿ ਗਏ ਹਨ। ਇਸਰੋ ਨੇ ਬੁੱਧਵਾਰ ਨੂੰ ਚੰਦਰਯਾਨ-2 ਦੇ ਲੈਂਡਰ ਵਿਕਰਮ ਨੂੰ ਚੰਦਰਮਾ ਦੀ ਸਭ ਤੋਂ ਹੇਠਲੀ ਸਤ੍ਹਾ ’ਚ ਮਤਲਬ ਨੇੜੇ ਉਤਰਾਨ ਦਾ ਦੂਸਰਾ ਪੜਾਅ ਵੀ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਹੁਣ ਲੈਂਡਰ ਵਿਕਰਮ ਚੰਦਰਮਾ ਤੋਂ ਸਿਰਫ਼ 35 ਕਿੱਲੋਮੀਟਰ ਦੂਰ ਹੈ ਅਤੇ 45 ਘੰਟਿਆਂ ਬਾਅਦ ਵਿਕਰਮ ਲੈਂਡਰ ਚੰਦਰਮਾ ਦੇ ਦੱਖਣ ਧਰੁਵ 'ਤੇ ਉਤਰੇਗਾ।

Chandrayaan-2 landing Before Reached the moon Astronaut
ਇਹ ਦੇਖੋ ! ਚੰਦਰਯਾਨ -2 ਦੇ ਉਤਰਨ ਤੋਂ ਪਹਿਲਾਂ ਚੰਦਰਮਾ 'ਤੇ ਪਹੁੰਚ ਗਿਆ ਇਹ ਪੁਲਾੜ ਯਾਤਰੀ

ਉਸ ਤੋਂ ਪਹਿਲਾਂ ਇੱਕ ਭਾਰਤੀ ਪੁਲਾੜ ਯਾਤਰੀ ਚੰਦਰਮਾ 'ਤੇ ਉਤਰ ਗਿਆ ਹੈ। ਇਸ ਪੁਲਾੜ ਯਾਤਰੀ ਦੇ ਕੋਲ ਤਾਂ ਆਟੋ ਲੰਘ ਰਿਹਾ ਹੈ ਤਾਂ ਫਿਰ ਕੀ ਇਹ ਤਸਵੀਰ ਚੰਦਰਮਾ ਦੀ ਨਹੀਂ ਹੈ ? ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਪੂਰਾ ਮਾਮਲਾ ਕੀ ਹੈ।

Chandrayaan-2 landing Before Reached the moon Astronaut
ਇਹ ਦੇਖੋ ! ਚੰਦਰਯਾਨ -2 ਦੇ ਉਤਰਨ ਤੋਂ ਪਹਿਲਾਂ ਚੰਦਰਮਾ 'ਤੇ ਪਹੁੰਚ ਗਿਆ ਇਹ ਪੁਲਾੜ ਯਾਤਰੀ

ਦਰਅਸਲ 'ਚ ਇਹ ਚੰਦਰਮਾ ਦੇ ਨਹੀਂ ਬਲਕਿ ਧਰਤੀ ਦੇ ਟੋਏ ਹਨ। ਸੜਕਾਂ ਦੇ ਇਨ੍ਹਾਂ ਟੋਇਆਂ ਕਾਰਨ ਲੋਕ ਬਹੁਤ ਪਰੇਸ਼ਾਨ ਸਨ, ਅਜਿਹੀ ਸਥਿਤੀ ਵਿਚ ਇਕ ਕਲਾਕਾਰ ਅੱਗੇ ਆਇਆ ਅਤੇ ਅਜਿਹੀ ਰਚਨਾਤਮਕਤਾ ਬਣਾਈ ਕਿ ਕੁਝ ਸਮੇਂ ਲਈ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਵਿਅਕਤੀ ਚੰਦਰਮਾ ਦੀ ਸਤ੍ਹਾ 'ਤੇ ਚੱਲ ਰਿਹਾ ਹੈ।

Chandrayaan-2 landing Before Reached the moon Astronaut
ਇਹ ਦੇਖੋ ! ਚੰਦਰਯਾਨ -2 ਦੇ ਉਤਰਨ ਤੋਂ ਪਹਿਲਾਂ ਚੰਦਰਮਾ 'ਤੇ ਪਹੁੰਚ ਗਿਆ ਇਹ ਪੁਲਾੜ ਯਾਤਰੀ

ਤੁਹਾਨੂੰ ਇਸ ਕਲਾਕਾਰ ਬਾਰੇ ਵੀ ਜਾਣੂ ਕਰਾਉਂਦੇ ਹਾਂ। ਉਸਦਾ ਨਾਮ ਬਾਦਲ ਨਨਜੁੰਦਾਸਵਾਮੀ ਹੈ ਅਤੇ ਉਹ ਆਪਣੇ ਆਸ ਪਾਸ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਅਜਿਹੇ ਪ੍ਰਯੋਗ ਕਰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਗਲੀਆਂ ਵਿਚ ਨਕਲੀ ਮਗਰਮੱਛਾਂ ਅਤੇ ਜਲਪਰੀ ਨੂੰ ਉਤਾਰ ਦਿੱਤਾ ਸੀ। ਜੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਇਆ ਸੀ।

-PTCNews

Related Post