ਲੇਡੀ ਸੁਪਰਡੈਂਟ ਡਿਊਟੀ ਸਮੇਂ ਸੀ ਗੈਰ-ਹਾਜ਼ਰ, ਚਰਨਜੀਤ ਸਿੰਘ ਚੰਨੀ ਨੇ ਚੁੱਕਿਆ ਇਹ ਕਦਮ!

By  Joshi January 22nd 2018 03:08 PM -- Updated: January 22nd 2018 03:10 PM

Charanjeet Channi suspends a lady officer for absence during duty hours: ਪੰਜਾਬ ਟੈਕਨੀਕਲ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਰਕਾਰੀ ਪੋਲੀਟੈਕਨਿਕ ਕਾਲਜ ਰਾਣਵਣ, ਸ੍ਰੀ ਫਤਿਹਗੜ੍ਹ ਸਾਹਿਬ, ਇੱਕ ਲੇਡੀ ਸੁਪਰਡੇਂਟ ਬਲਜੀਤ ਕੌਰ ਦੀ ਡਿਊਟੀ ਤੋਂ ਗੈਰ ਹਾਜ਼ਰੀ ਲਈ ਉਸਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਅਤੇ ਸੰਸਥਾ ਦੇ ਪ੍ਰਿੰਸੀਪਲ ਨੂੰ ਗੈਰ-ਕਾਰਗੁਜ਼ਾਰੀ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

Charanjeet Channi suspends a lady officer for absence during duty hoursਸਵੇਰੇ 9:20 ਵਜੇ ਇੰਸਟੀਚਿਊਟ 'ਤੇ ਅਚਾਨਕ ਜਾਂਚ ਕਰਨ ਤੋਂ ਬਾਅਦ ਚੰਨੀ ਨੇ ਇਹ ਅਨੁਸ਼ਾਸਨਿਕ ਕਦਮ ਚੁੱਕੇ ਹਨ।

ਚੰਨੀ ਨੇ ਕੈਂਪਸ ਦਾ ਦੌਰਾ ਕੀਤਾ ਅਤੇ ਪੜ੍ਹਾਈ ਅਤੇ ਕਰਮਚਾਰੀਆਂ ਅਤੇ ਪ੍ਰਿੰਸੀਪਲ ਦੀ ਕਾਰਗੁਜ਼ਾਰੀ ਬਾਰੇ ਜਾਣਨ ਲਈ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

—PTC News

Related Post