ਕਾਮਨਵੈਲਥ ਖੇਡਾਂ :ਗੁਰੂ ਰਾਜਾ ਨੇ ਵੇਟ ਲਿਫਟਿੰਗ 'ਚ ਸਿਲਵਰ ਮੈਡਲ ਜਿੱਤ ਕੇ ਵਧਾਇਆ ਭਾਰਤ ਦਾ ਮਾਣ

By  Shanker Badra April 5th 2018 11:04 AM -- Updated: May 2nd 2018 06:35 PM

ਕਾਮਨਵੈਲਥ ਖੇਡਾਂ :ਗੁਰੂ ਰਾਜਾ ਨੇ ਵੇਟ ਲਿਫਟਿੰਗ 'ਚ ਸਿਲਵਰ ਮੈਡਲ ਜਿੱਤ ਕੇ ਵਧਾਇਆ ਭਾਰਤ ਦਾ ਮਾਣ:ਆਸਟ੍ਰੇਲੀਆ 'ਚ ਸ਼ੁਰੂ ਹੋਈਆਂ ਕਾਮਨਵੈਲਥ ਖੇਡਾਂ 'ਚ ਭਾਰਤ ਦਾ ਖਾਤਾ ਖੁੱਲ ਗਿਆ ਹੈ।ਕਾਮਨਵੈਲਥ ਖੇਡਾਂ :ਗੁਰੂ ਰਾਜਾ ਨੇ ਵੇਟ ਲਿਫਟਿੰਗ 'ਚ ਸਿਲਵਰ ਮੈਡਲ ਜਿੱਤ ਕੇ ਵਧਾਇਆ ਭਾਰਤ ਦਾ ਮਾਣਭਾਰਤ ਦੇ ਗੁਰੂ ਰਾਜਾ ਨੇ ਮਰਦਾਂ ਦੇ 56 ਕਿਲੋਗ੍ਰਾਮ ਵੇਟ ਲਿਫ਼ਟਿੰਗ ਮੁਕਾਬਲੇ 'ਚ ਪਹਿਲਾਂ ਮੈਡਲ ਜਿੱਤਿਆ ਹੈ।ਉਹਨਾਂ ਨੇ ਭਾਰਤ ਦੇ ਲਈ ਕਾਮਨਵੈਲਥ ਖੇਡਾਂ 'ਚ ਪਹਿਲਾ ਸਿਲਵਰ ਮੈਡਲ ਜਿੱਤਿਆ ਹੈ।ਕਾਮਨਵੈਲਥ ਖੇਡਾਂ :ਗੁਰੂ ਰਾਜਾ ਨੇ ਵੇਟ ਲਿਫਟਿੰਗ 'ਚ ਸਿਲਵਰ ਮੈਡਲ ਜਿੱਤ ਕੇ ਵਧਾਇਆ ਭਾਰਤ ਦਾ ਮਾਣਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਚੱਲ ਰਹੀਆਂ 21ਵੀਆਂ ਕਾਮਨਵੈਲਥ ਖੇਡਾਂ 'ਚ ਭਾਰਤ ਦੇ ਖਿਡਾਰੀਆਂ ਨੇ ਆਪਣੇ ਹਿੱਸੇ 'ਚ ਤਗਮੇ ਦਾ ਖਾਤਾ ਖੋਲ ਲਿਆ ਹੈ।ਵੇਟ ਲਿਫ਼ਟਿੰਗ 'ਚ ਗੁਰੂ ਰਾਜਾ ਨੇ ਭਾਰਤ ਦੇ ਲਈ ਪਹਿਲਾ ਤਗਮਾ ਜਿੱਤਿਆ।ਕਾਮਨਵੈਲਥ ਖੇਡਾਂ :ਗੁਰੂ ਰਾਜਾ ਨੇ ਵੇਟ ਲਿਫਟਿੰਗ 'ਚ ਸਿਲਵਰ ਮੈਡਲ ਜਿੱਤ ਕੇ ਵਧਾਇਆ ਭਾਰਤ ਦਾ ਮਾਣਗੁਰੂ ਰਾਜਾ ਨੇ 249 ਕਿਲੋਗ੍ਰਾਮ ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤ ਲਿਆ ਅਤੇ ਆਪਣੇ ਦੇਸ਼ ਨੂੰ ਕਾਮਨਵੈਲਥ ਖੇਡਾਂ 'ਚ ਪਹਿਲਾ ਤਗਮਾ ਦਿਵਾਇਆ।ਇਸ ਤੋਂ ਬਿਨਾਂ ਮਲੇਸੀਆ ਦੇ ਇਜਹਾਰ ਅਹਿਮਦ ਨੇ ਸੋਨੇ ਦਾ ਤਗਮਾ ਅਤੇ ਸ਼੍ਰੀਲੰਕਾ ਦੇ ਚਤੁਰੰਗਾ ਲਕਮਲ ਨੇ ਕਾਂਸੀ ਦਾ ਤਗਮਾ ਜਿੱਤਿਆ।

-PTCNews

Related Post