ਬਜਟ ਸੈਸ਼ਨ 'ਚ ਸ਼ਾਮਿਲ ਹੋਣ ਵਾਲੇ ਵਿਧਾਇਕਾਂ ਲਈ ਜਾਰੀ ਨਵੇਂ ਹੁਕਮ

By  Jagroop Kaur February 24th 2021 06:50 PM

ਪੰਜਾਬ ਦੇ ਵਿਚ ਮੁੜ ਤੋਂ ਕੋਰੋਨਾ ਐਕਟਿਵ ਹੋ ਗਿਆ ਹੈ , ਜਿਸ ਤੋਂ ਬਾਅਦ ਹੁਣ ਸਰਕਾਰ ਵਲੋਂ ਸਖਤੀ ਕੀਤੀ ਜਾ ਰਹੀ ਹੈ ,ਉਥੇ ਹੀ ਇਸ ਸਖਤੀ 'ਚ ਆਮ ਜਨਤਾ ਦੇ ਨਾਲ ਨਾਲ ਇਸ ਦਾ ਅਸਰ ਸਿਆਸਤਦਾਨਾ 'ਤੇ ਵੀ ਹੋਵੇਗਾ। ਦਰਅਸਲ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ 10 ਮਾਰਚ ਤੱਕ ਹੋਣ ਜਾ ਰਿਹਾ ਹੈ, ਇਸ ਸੈਸ਼ਨ ਤੋਂ ਪਹਿਲਾਂ ਹੀ ਸੂਬੇ 'ਚ ਕੋਰੋਨਾ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਪੈਰ ਪਸਾਰਨ ਲੱਗਾ ਹੈ, ਅਜਿਹੇ 'ਚ ਸਭ ਦੀ ਸੁਰੱਖਿਆ ਦੇ ਮੱਦੇਨਜ਼ਰ ਵਿਧਾਨ ਸਭਾ ਸੈਸ਼ਨ ਦੌਰਾਨ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਕੀਤਾ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ :ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ‘ਤੇ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਹਾਲਾਤਾਂ ਦੀ ਮੌਜੂਦਾ ਜਾਣਕਾਰੀ ਲਈ ਪਹਿਲਾਂ ਪ੍ਰਿੰਸੀਪਲ ਸੈਕਰੇਟਰੀ ਸਿਹਤ, ਹੁਸਨ ਸਾਲ ਦੇ ਨਾਲ ਮੀਟਿੰਗ ਕੀਤੀ, ਉਨ੍ਹਾਂ ਮੁਤਾਬਕ ਹਾਲਾਤ ਇੱਕ ਵਾਰ ਫਿਰ ਤੋਂ ਖਰਾਬ ਹੋ ਰਹੇ ਹਨ, ਅਜਿਹੇ 'ਚ ਆਮ ਹਾਲਾਤਾਂ ਵਾਂਗ ਸੈਸ਼ਨ ਦੀ ਕਾਰਵਾਈ ਨਹੀਂ ਚਲਾਈ ਜਾ ਸਕਦੀ।Delhi will not allow travellers from 5 states to enter without negative Covid test reportਪੜ੍ਹੋ ਹੋਰ ਖ਼ਬਰਾਂ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਫੋਰਟਿਸ ਹਸਪਤਾਲ ‘ਚ ਹੋਇਆ ਦਿਹਾਂਤ

ਹਾਲਾਂਕਿ ਅੱਗੇ ਦੀ ਪੂਰੀ ਕਾਰਵਾਈ ਲਈ ਨਿਯਮ ਨਿਰਧਾਰਿਤ ਕੀਤੇ ਜਾਣੇ ਬਾਕੀ ਹਨ, ਪਰ ਪਹਿਲੀ ਸ਼ਰਤ ਕੋਰੋਨਾ ਟੈਸਟ ਦੀ ਨੈਗਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ, ਇਹ ਟੈਸਟ ਸੈਸ਼ਨ ਤੋਂ 3 ਦਿਨ ਪਹਿਲਾਂ ਕਰਵਾਉਣਾ ਹੋਵੇਗਾ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ 10 ਮਾਰਚ ਤੱਕ ਹੋਣ ਜਾ ਰਿਹਾ ਹੈ, ਇਸ ਸੈਸ਼ਨ ਤੋਂ ਪਹਿਲਾਂ ਹੀ ਸੂਬੇ 'ਚ ਕੋਰੋਨਾ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਪੈਰ ਪਸਾਰਨ ਲੱਗਾ ਹੈ, ਅਜਿਹੇ 'ਚ ਸਭ ਦੀ ਸੁਰੱਖਿਆ ਨੂੰ ਦੇਖਦਿਆਂ ਵਿਧਾਨ ਸਭਾ ਸੈਸ਼ਨ ਦੌਰਾਨ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਕੀਤਾ ਗਿਆ ਹੈ।

As COVID-19 cases spike in Punjab, CM orders curbs on gatheringsਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਹਾਲਾਤਾਂ ਦੀ ਮੌਜੂਦਾ ਜਾਣਕਾਰੀ ਲਈ ਪਹਿਲਾਂ ਪ੍ਰਿੰਸੀਪਲ ਸੈਕਰੇਟਰੀ ਸਿਹਤ, ਹੁਸਨ ਸਾਲ ਦੇ ਨਾਲ ਮੀਟਿੰਗ ਕੀਤੀ, ਉਨ੍ਹਾਂ ਮੁਤਾਬਕ ਹਾਲਾਤ ਇੱਕ ਵਾਰ ਫਿਰ ਤੋਂ ਖਰਾਬ ਹੋ ਰਹੇ ਹਨ, ਅਜਿਹੇ 'ਚ ਆਮ ਹਾਲਾਤਾਂ ਵਾਂਗ ਸੈਸ਼ਨ ਦੀ ਕਾਰਵਾਈ ਨਹੀਂ ਚਲਾਈ ਜਾ ਸਕਦੀ।

ਹਾਲਾਂਕਿ ਅੱਗੇ ਦੀ ਪੂਰੀ ਕਾਰਵਾਈ ਲਈ ਨਿਯਮ ਨਿਰਧਾਰਿਤ ਕੀਤੇ ਜਾਣੇ ਬਾਕੀ ਹਨ, ਪਰ ਪਹਿਲੀ ਸ਼ਰਤ ਕੋਰੋਨਾ ਟੈਸਟ ਦੀ ਨੈਗਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ, ਇਹ ਟੈਸਟ ਸੈਸ਼ਨ ਤੋਂ 3 ਦਿਨ ਪਹਿਲਾਂ ਕਰਵਾਉਣਾ ਹੋਵੇਗਾ।

Related Post