ਕਾਂਗਰਸ ਦੀ ਮੋਗਾ ਰੈਲੀ ਵਿਚ ਸਰਕਾਰੀ ਖਜ਼ਾਨੇ ਦੀ ਕੀਤੀ ਦੁਰਵਰਤੋਂ 'ਤੇ ਅਕਾਲੀ ਦਲ ਨੇ ਚੀਫ ਸੈਕਰੇਟਰੀ ਪੰਜਾਬ ਨੂੰ ਲਿਖੀ ਚਿੱਠੀ

By  Shanker Badra March 8th 2019 03:10 PM -- Updated: March 8th 2019 05:54 PM

ਕਾਂਗਰਸ ਦੀ ਮੋਗਾ ਰੈਲੀ ਵਿਚ ਸਰਕਾਰੀ ਖਜ਼ਾਨੇ ਦੀ ਕੀਤੀ ਦੁਰਵਰਤੋਂ 'ਤੇ ਅਕਾਲੀ ਦਲ ਨੇ ਚੀਫ ਸੈਕਰੇਟਰੀ ਪੰਜਾਬ ਨੂੰ ਲਿਖੀ ਚਿੱਠੀ:ਚੰਡੀਗੜ੍ਹ : ਕਾਂਗਰਸ ਵੱਲੋਂ 7 ਮਾਰਚ ਨੂੰ ਮੋਗਾ ਵਿੱਚ ਰੱਖੀ ਰੈਲੀ ਵਿਚ ਸਰਕਾਰੀ ਖਜ਼ਾਨੇ ਦੀ ਕੀਤੀ ਦੁਰਵਰਤੋਂ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਚੀਫ ਸੈਕਰੇਟਰੀ ਪੰਜਾਬ ਨੂੰ ਚਿੱਠੀ ਲਿਖੀ ਗਈ ਹੈ।

Congress Moga rally Government Treasures Misuse SAD Chief Secretariat Punjab Written letter
ਕਾਂਗਰਸ ਦੀ ਮੋਗਾ ਰੈਲੀ ਵਿਚ ਸਰਕਾਰੀ ਖਜ਼ਾਨੇ ਦੀ ਕੀਤੀ ਦੁਰਵਰਤੋਂ 'ਤੇ ਅਕਾਲੀ ਦਲ ਨੇ ਚੀਫ ਸੈਕਰੇਟਰੀ ਪੰਜਾਬ ਨੂੰ ਲਿਖੀ ਚਿੱਠੀ

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਰੈਲੀ ਜਰੀਏ ਕਰਜ਼ਾ ਮਾਫ਼ੀ ਦੇ ਨਾਂ ਹੇਠ ਚੋਣਾਂ ਦੇ ਆਗਾਜ਼ ਵਾਸਤੇ ਕਰੋੜਾਂ ਰੁਪਏ ਦੇ ਖਰਚੇ ਦਾ ਬੋਝ ਸਰਕਾਰੀ ਖਜ਼ਾਨੇ ਉੱਤੇ ਪਾਇਆ ਗਿਆ ਹੈ।

Congress Moga rally Government Treasures Misuse SAD Chief Secretariat Punjab Written letter
ਕਾਂਗਰਸ ਦੀ ਮੋਗਾ ਰੈਲੀ ਵਿਚ ਸਰਕਾਰੀ ਖਜ਼ਾਨੇ ਦੀ ਕੀਤੀ ਦੁਰਵਰਤੋਂ 'ਤੇ ਅਕਾਲੀ ਦਲ ਨੇ ਚੀਫ ਸੈਕਰੇਟਰੀ ਪੰਜਾਬ ਨੂੰ ਲਿਖੀ ਚਿੱਠੀ

ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਅਧਿਕਾਰੀਆਂ ਵੱਲੋਂ ਸਰਕਾਰੀ ਖਜ਼ਾਨੇ , ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਹੈ,ਉਸਦੀ ਜਾਂਚ ਕਰਵਾਕੇ ਸਖਤ ਕਾਰਵਾਈ ਕੀਤੀ ਜਾਵੇ।ਚੀਮਾ ਨੇ ਕਿਹਾ ਜੇ ਮੁੱਖ ਸਕੱਤਰ ਵਲੋਂ ਕੋਈ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਅਕਾਲੀ ਦਲ ਵੱਲੋਂ ਅਦਾਲਤ ਦਾ ਰਸਤਾ ਵੀ ਇਖਤਿਆਰ ਕੀਤਾ ਜਾਵੇਗਾ।

Congress Moga rally Government Treasures Misuse SAD Chief Secretariat Punjab Written letter
ਕਾਂਗਰਸ ਦੀ ਮੋਗਾ ਰੈਲੀ ਵਿਚ ਸਰਕਾਰੀ ਖਜ਼ਾਨੇ ਦੀ ਕੀਤੀ ਦੁਰਵਰਤੋਂ 'ਤੇ ਅਕਾਲੀ ਦਲ ਨੇ ਚੀਫ ਸੈਕਰੇਟਰੀ ਪੰਜਾਬ ਨੂੰ ਲਿਖੀ ਚਿੱਠੀ

ਇਸ ਦੌਰਾਨ ਉਨ੍ਹਾਂ ਨੇ ਇਹ ਚਿੱਠੀ ਪੰਜਾਬ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਢੁਕਵੀਂ ਕਾਰਵਾਈ ਵਾਸਤੇ ਭੇਜੀ ਹੈ।

-PTCNews

Related Post