ਪੰਜਾਬ ਸਰਕਾਰ ਵੱਲੋਂ ਕਰਫ਼ਿਊ ਦੌਰਾਨ ਹਰ ਜ਼ਿਲ੍ਹੇ ਵਿੱਚ ਲੋਕਾਂ ਦੀ ਸਹਾਇਤਾ ਲਈ ਸੰਪਰਕ ਨੰਬਰ ਜਾਰੀ,ਪੜ੍ਹੋ ਪੂਰੀ ਖ਼ਬਰ

By  Shanker Badra March 24th 2020 05:25 PM -- Updated: March 24th 2020 05:41 PM

ਪੰਜਾਬ ਸਰਕਾਰ ਵੱਲੋਂ ਕਰਫ਼ਿਊ ਦੌਰਾਨ ਹਰ ਜ਼ਿਲ੍ਹੇ ਵਿੱਚ ਲੋਕਾਂ ਦੀ ਸਹਾਇਤਾ ਲਈ ਸੰਪਰਕ ਨੰਬਰ ਜਾਰੀ,ਪੜ੍ਹੋ ਪੂਰੀ ਖ਼ਬਰ:ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਜਿਸ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਅਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

District Help Line Nos

ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਰਫ਼ਿਊ ਦੌਰਾਨ ਲੋਕਾਂ ਦੀ ਸਹਾਇਤਾ ਲਈ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ।

District wise Help Line Number details for COVID-19

1 State H.Q 8872090029 (9am to 12pm)

2 Amritsar 0183-2535322

0183-2535323

3 Barnala 01679-234777

4 Bathinda 0164-2212501

5 Faridkot 01639-250947

6 Fazilka 01638-264105

7 FG Sahib 01763-232136

8 Ferozepur 01632-243703

9 Gurdaspur 01874-240990

10 Hoshiarpur 01882-252170

11 Jalandhar 0181-2224848

12 Kapurthala 9914934305

13 Ludhiana 0161-4622276

14 Mansa 0165-2227056

15 Moga 0163-6228110

16 Muktsar 01633-262664

17 Nawan Shahar 01823-227471

18 Pathankot 0186-2230180

19 Patiala 0175-5128793

20 Rupnagar 01881-227241

21 Sangrur 0167-2238190

22 SAS Nagar 7814641397

23 Tarn Taran 01852-385115

#CoronavirusCrisis: Punjab Government issues helpline numbers ਪੰਜਾਬ ਸਰਕਾਰ ਵੱਲੋਂ ਕਰਫ਼ਿਊ ਦੌਰਾਨਹਰ ਜ਼ਿਲ੍ਹੇ ਵਿੱਚ ਲੋਕਾਂ ਦੀ ਸਹਾਇਤਾ ਲਈ ਸੰਪਰਕ ਨੰਬਰ ਜਾਰੀ,ਪੜ੍ਹੋ ਪੂਰੀ ਖ਼ਬਰ

-PTCNews

Related Post