CWC 2019 : ਬੰਗਲਾਦੇਸ਼ ਦੀ ਵੈਸਟਇੰਡੀਜ਼ ਖਿਲਾਫ ਵੱਡੀ ਜਿੱਤ, 7 ਵਿਕਟਾਂ ਨਾਲ ਦਿੱਤੀ ਮਾਤ

By  Jashan A June 18th 2019 08:56 AM

CWC 2019 : ਬੰਗਲਾਦੇਸ਼ ਦੀ ਵੈਸਟਇੰਡੀਜ਼ ਖਿਲਾਫ ਵੱਡੀ ਜਿੱਤ, 7 ਵਿਕਟਾਂ ਨਾਲ ਦਿੱਤੀ ਮਾਤ,ਲੰਡਨ: ਆਈ. ਸੀ. ਸੀ. ਵਿਸਵ ਕੱਪ ਵਿਚ ਸੋਮਵਾਰ ਨੂੰ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਗਿਆ ਮੈਚ ਕਾਫੀ ਰੋਮਾਂਚਕ ਰਿਹਾ। ਜਿਸ 'ਚ ਬੰਗਲਾਦੇਸ਼ ਦੀ ਟੀਮ ਨੇ ਵੱਡੀ ਜਿੱਤ ਦਰਜ ਕੀਤੀ।

ਬੰਗਲਾਦੇਸ਼ ਦੀ ਟੀਮ ਸਕੋਰ ਦਾ ਪਿੱਛਾ ਕਰਨ ਉਤਰੀ ਤਾਂ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੁਆਤ ਦਿੱਤੀ। ਪਰ ਸ਼ਾਕਿਬ ਦੇ ਸੈਂਕੜੇ ਨੇ ਵੈਸਟਇੰਡੀਜ਼ ਦੇ ਇਸ ਸਕੋਰ ਨੂੰ ਵੀ ਬੌਣਾ ਸਾਬਤ ਕਰ ਦਿੱਤਾ। ਬੰਗਲਾਦੇਸ਼ ਨੇ 41.3 ਓਵਰਾਂ ਵਿਚ 3 ਵਿਕਟਾਂ 'ਤੇ 322 ਦੌੜਾਂ ਬਣਾ ਕੇ ਜ਼ਬਰਦਸਤ ਜਿੱਤ ਹਾਸਲ ਕਰ ਲਈ।

-PTC News

Related Post