CWC 2019: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਵਿਸ਼ਵ ਕੱਪ 'ਚੋਂ ਬਾਹਰ ਹੋਏ ਸਿਖ਼ਰ ਧਵਨ

By  Jashan A June 19th 2019 05:05 PM

CWC 2019: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਵਿਸ਼ਵ ਕੱਪ 'ਚੋਂ ਬਾਹਰ ਹੋਏ ਸਿਖ਼ਰ ਧਵਨ,ਲੰਡਨ: ਕ੍ਰਿਕਟ ਦਾ ਮਹਾਕੁੰਭ ਇੰਗਲੈਂਡ ਦੀ ਧਰਤੀ 'ਤੇ ਖੇਡਿਆ ਜਾ ਰਿਹਾ ਹੈ, ਜਿਸ 'ਚ ਭਾਰਤੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗ ਚੁੱਕਿਆ ਹੈ।

ਇਸ ਪਾਰੀ ਦੌਰਾਨ ਕੁਲਟਰ ਨਾਈਲ ਦੀ ਇਕ ਗੇਂਦ ਧਵਨ ਦੇ ਅੰਗੂਠੇ 'ਤੇ ਲੱਗੀ ਸੀ ਜਿਸ ਕਾਰਨ ਉਸ ਦੇ ਅੰਗੂਠੇ 'ਤੇ ਫ੍ਰੈਕਚਰ ਆ ਗਿਆ ਸੀ। ਇਸ ਤੋਂ ਬਾਅਦ ਉਹ ਫੀਲਡਿੰਗ ਸਮੇਂ ਵੀ ਮੈਦਾਨ 'ਚ ਨਹੀਂ ਆਏ ਸੀ ਅਤੇ ਜਡੇਜਾ ਨੇ ਉਸਦੀ ਜਗ੍ਹਾ 50 ਓਵਰ ਫੀਲਡਿੰਗ ਕੀਤੀ ਸੀ।

-PTC News

Related Post