ਦਸੂਹਾ: ਬੱਸ ਤੇ ਕਾਰ ਭਿਆਨਕ ਟੱਕਰ ਕਾਰਨ 1 ਦੀ ਹੋਈ ਮੌਤ, 9 ਜ਼ਖਮੀ (ਤਸਵੀਰਾਂ)

By  Jashan A March 28th 2019 05:01 PM

ਦਸੂਹਾ: ਬੱਸ ਤੇ ਕਾਰ ਭਿਆਨਕ ਟੱਕਰ ਕਾਰਨ 1 ਦੀ ਹੋਈ ਮੌਤ, 9 ਜ਼ਖਮੀ (ਤਸਵੀਰਾਂ),ਦਸੂਹਾ: ਪੰਜਾਬ 'ਚ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਦਸੂਹਾ ਨੇੜੇ ਵਾਪਰਿਆ ਹੈ, ਜਿਸ ਕਾਰਨ ਇੱਕ ਦੀ ਮੌਤ ਹੋ ਗਈ ਅਤੇ 9 ਲੋਕ ਗੰਭੀਰ ਜ਼ਖਮੀ ਹੋ ਗਏ।

acci ਦਸੂਹਾ: ਬੱਸ ਤੇ ਕਾਰ ਭਿਆਨਕ ਟੱਕਰ ਕਾਰਨ 1 ਦੀ ਹੋਈ ਮੌਤ, 9 ਜ਼ਖਮੀ (ਤਸਵੀਰਾਂ)

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਾਰ ਸੀ. ਐੱਚ. ਓ 1 ਏ. ਡੀ. 26161ਸੀ. ਬੀ. ਆਈ. ਏ. ਅਤੇ ਰਾਜਧਾਨੀ ਬੱਸ ਨੰਬਰ ਪੀ. ਬੀ. 07 ਏ.ਐੱਸ.-7565 ਜੋ ਦਸੂਹਾ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਗੰਗੀਆਂ ਬਾਜਵਾ ਨਜ਼ਦੀਕ ਗੜਦੀਵਾਲਾ ਤੋਂ ਉਪਰੋਕਤ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ।

ਹੋਰ ਪੜ੍ਹੋ:ਪਟਿਆਲਾ ‘ਚ ਇਨੋਵਾ ਕਾਰ ਦੀ ਟਿੱਪਰ ਨਾਲ ਹੋਈ ਟੱਕਰ,ਕਾਰ ਨੂੰ ਲੱਗੀ ਅੱਗ

acci ਦਸੂਹਾ: ਬੱਸ ਤੇ ਕਾਰ ਭਿਆਨਕ ਟੱਕਰ ਕਾਰਨ 1 ਦੀ ਹੋਈ ਮੌਤ, 9 ਜ਼ਖਮੀ (ਤਸਵੀਰਾਂ)

ਜ਼ਖਮੀਆਂ ਨੂੰ ਸਿਵਲ ਹਸਪਤਾਲ ਦਸੂਹਾ 'ਚ ਦਾਖਲ ਕਰਵਾਇਆ ਗਿਆ ਹੈ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।

-PTC News

Related Post