ਧਨਤੇਰਸ 'ਤੇ ਖ਼ਾਸ : ਜਾਣੋ ਕਿਹੜਾ ਸਮਾਨ ਖਰੀਦਣ ਨਾਲ ਘਰ 'ਚ ਆਵੇਗੀ ਬਰਕਤ

By  Jagroop Kaur November 11th 2020 11:06 PM -- Updated: November 12th 2020 02:57 PM

Dhanteras 2020 ਦੀਵਾਲੀ ਦੇ ਤਿਉਹਾਰ ਦੀ ਧੂਮ ਪੂਰੇ ਦੇਸ਼ ਵਿਚ ਹੈ | ਹਰ ਸਾਲ ਲੋਕ ਇਸ ਜਗਮਗਾਉਂਦੇ ਤਿਉਹਾਰ ਦੀ ਉੱਡੀਕ ਕਰਦੇ ਹਨ। ਇਸ ਦੀ ਸ਼ੁਰੂਆਤ ਹੁੰਦੀ ਹੈ ਦੋ ਦਿਨ ਪਹਿਲਾਂ ਆਉਣ ਵਾਲੇ ਧਨਤੇਰਸ ਤੋਂ ਜੋ ਕਿ ਭਾਈ ਦੂਜ ਵਾਲੇ ਦਿਨ ਤੋਂ ਬਾਅਦ ਜਾ ਕੇ ਪੂਰਾ ਹੁੰਦਾ ਹੈ । ਦੀਵਾਲੀ ਤੋਂ ਦੋ ਦਿਨ ਪਹਿਲਾਂ ਆਉਣ ਵਾਲੇ ਧਨਤੇਰਸ ਦੀ ਗੱਲ ਕਰੀਏ ਤਾਂ ਇਹ ਤਿਉਹਾਰ ਕਾਰਤਿਕ ਕ੍ਰਿਸ਼ਨਾ ਪੱਖ ਦੀ ਤ੍ਰਯੋਦਸ਼ੀ ਵੱਜੋਂ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਲਈ ਬੇਹੱਦ ਲਾਭਕਾਰੀ ਅਤੇ ਭਾਗਾਂ ਵਾਲਾਂ ਮੰਨਿਆ ਜਾਂਦਾ ਹੈ| ਇਸ ਦਿਨ ਵਿਸ਼ੇਸ਼ ਤੌਰ ’ਤੇ ਲਕਸ਼ਮੀ ਮਾਤਾ ਅਤੇ ਧਨਵੰਤਰੀ,ਯਾਨੀ ਕਿ ਧਨ ਦੇ ਦੇਵਤਾ ਕੁਬੇਰ ਜੀ ਦੀ ਪੂਜਾ ਕੀਤੀ ਜਾਂਦੀ ਹੈ।Dhanteras 2020: क्यों मनाया जाता है धनतेरस? इस दिन भूलकर भी न करें ये 7 गलतियां - Festivals AajTakਇਸ ਦਿਨ ਸੋਨਾ,ਚਾਂਦੀ,ਪਿੱਤਲ, ਭਾਂਡੇ ਆਦਿ ਖ਼ਰੀਦਦੇ ਹਨ। ਜੋ ਕਿ ਬੇਹੱਦ ਸ਼ੁਭ ਵੀ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਦੀ ਗੱਲ ਕਰੀਏ ਤਾਂ ਇਸ ਦਿਨ ਸੋਨਾ ਚਾਂਦੀ ਖਰੀਦਣਾ ਲਾਭਕਾਰੀ ਹੁੰਦਾ ਹੈ। ਤੁਹਾਨੂੰ ਦੱਸਦੇ ਹਾਂ ਕਿ ਧਨਤੇਰਸ ਵਾਲੇ ਦਿਨ ਕੀ ਖ਼ਰੀਦਣਾ ਤੁਹਾਡੇ ਲਈ ਸ਼ੁਭ ਹੋਵੇਗਾ।Dhanteras 2020: अगर खोलनी है अपनी किस्मत तो धनतेरस के दिन इन चीजों की करें खरीदारी! - New Morning News

ਮਹੂਰਤ

ਕਾਰਤਿਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਤ੍ਰਯੋਦਸ਼ੀ ਤਾਰੀਖ਼ ਦਾ ਆਰੰਭ 12 ਨਵੰਬਰ ਵੀਰਵਾਰ ਦੀ ਰਾਤ 9:30 ਵਜੇ ਤੋਂ ਲੈ ਕੇ ਸ਼ਾਮ 05:59 ਵਜੇ ਸ਼ੁੱਕਰਵਾਰ 13 ਨਵੰਬਰ ਨੂੰ ਹੋਵੇਗਾ। ਅਜਿਹੀ ਸਥਿਤੀ ਵਿੱਚ ਤੁਸੀਂ 12 ਅਤੇ 13 ਨਵੰਬਰ ਦੋਵੇਂ ਦਿਨ ਧਨਤੇਰਸ ਦੀ ਖ਼ਰੀਦਦਾਰੀ ਕਰ ਸਕਦੇ ਹੋ। ਧਨਤੇਰਸ ਦੀ ਪੂਜਾ ਦਾ ਸ਼ੁੱਭ ਮਹੂਰਤ ਸ਼ਾਮ 05:28 ਮਿੰਟ ਤੋਂ 05:59 ਮਿੰਟ ਤੱਕ ਰਹੇਗਾ। ਇਸ ਦਿਨ ਭਗਵਾਨ ਧਨਵੰਤਰੀ, ਮਾਂ ਲਕਸ਼ਮੀ ਅਤੇ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ।

ਲਕਸ਼ਮੀ ਅਤੇ ਗਣੇਸ਼ ਜੀ ਦੀ ਮੂਰਤੀ

ਧਨਤੇਰਸ ਦੇ ਮੌਕੇ ਲਕਸ਼ਮੀ ਮਾਤਾ ਜੀ ਅਤੇ ਗਣੇਸ਼ ਜੀ ਦੀ ਮੂਰਤੀ ਜ਼ਰੂਰ ਖ਼ਰੀਦੋ ਅਤੇ ਇਸਨੂੰ ਘਰ ਦੇ ਮੰਦਰ ਵਿੱਚ ਸਥਾਪਿਤ ਕਰੋ। ਅਜਿਹਾ ਕਰਨ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਤੁਹਾਡੇ ਧਨ ’ਚ ਹਮੇਸ਼ਾ ਵਾਧਾ ਹੋਵੇਗਾ।dhanteras 2020 significance of buying metal on this dayਸੋਨੇ ਅਤੇ ਚਾਂਦੀ ਦੇ ਸਿੱਕੇ

ਧਨਤੇਰਸ ਵਾਲੇ ਦਿਨ ਤੁਸੀਂ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਂ ਭਾਂਡੇ ਖ਼ਰੀਦ ਸਕਦੇ ਹੋ। ਇਸ ਦਿਨ ਖ਼ਰੀਦੇ ਗਏ ਗਹਿਣੇ, ਸਿੱਕੇ ਅਤੇ ਭਾਂਡਿਆਂ ਦੀ ਦੀਵਾਲੀ ’ਤੇ ਲਕਸ਼ਮੀ ਅਤੇ ਗਣੇਸ਼ ਜੀ ਦੇ ਨਾਲ ਪੂਜਾ ਵੀ ਕਰੋ। ਅਜਿਹਾ ਕਰਨ ਨਾਲ ਧਨ ਦੀ ਦੇਵੀ ਮਾਂ ਲਕਸ਼ਮੀ ਖੁਸ਼ ਹੋ ਜਾਂਦੀ ਹੈ।Gold price rebounds by 0.23 per cent in futures tradeਲੋੜ ਦੀਆਂ ਚੀਜ਼ਾਂ

ਧਨਤੇਰਸ ਵਾਲੇ ਦਿਨ ਤੁਸੀਂ ਕੱਪੜੇ, ਭਾਂਡੇ ਅਤੇ ਬਿਜਲੀ ਦੇ ਸਾਮਾਨ ਵਾਲੀਆਂ ਚੀਜ਼ਾਂ ਵੀ ਖ਼ਰੀਦ ਸਕਦੇ ਹੋ। ਇਸ ਦਿਨ ਤੁਸੀਂ ਆਪਣੇ ਕੰਮ ਨਾਲ ਸਬੰਧਿਤ ਚੀਜ਼ਾਂ ਵੀ ਖ਼ਰੀਦ ਸਕਦੇ ਹੋ, ਜੋ ਸ਼ੁੱਭ ਹੁੰਦੀਆਂ ਹਨ।Dhanteras 2020: Check city-wise auspicious timing - Information News

ਝਾੜੂ ਖ਼ਰੀਦਣਾ ਹੈ ਸ਼ੁੱਭ

ਧਨਤੇਰਸ ਵਾਲੇ ਦਿਨ ਝਾੜੂ ਖ਼ਰੀਦਣ ਦਾ ਰਿਵਾਜ ਵੀ ਹੈ। ਕਿਹਾ ਜਾਂਦਾ ਹੈ ਕਿ ਝਾੜੂ ਖ਼ਰੀਦਣ ਨਾਲ ਗਰੀਬੀ ਦੂਰ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਝਾੜੂ ਖ਼ਰੀਦਣ ਨਾਲ ਦਲੀਦਰਤਾ ਲਕਸ਼ਮੀ ਮਾਤਾ ਜੀ ਘਰ ਵਿਚ ਰਹਿੰਦੇ ਹਨ। ਆਰਥਿਕ ਤੌਰ 'ਤੇ ਤੰਗ ਹੋਏ ਘਰ ਵਿਚ ਖੁਸ਼ਹਾਲੀ ਆਉਂਦੀ ਹੈ। ਇਸ ਤੋਂ ਇਲਾਵਾ ਝਾੜੂ ਨਾਲ ਬੰਨ੍ਹਿਆ ਚਿੱਟਾ ਧਾਗਾ ਲਿਆਉਣ ਦਾ ਵੀ ਰਿਵਾਜ ਹੈ ਤਾਂ ਜੋ ਲਕਸ਼ਮੀ ਤੁਹਾਡੇ ਘਰ ਵਿਚ ਰਹੇ।धनतेरस पर झाड़ू खरीदने पर मां लक्ष्मी कर देंगी मालामाल, जानिए इसका कारण

ਮਿੱਟੀ ਦੇ ਬਣੇ ਹੋਏ ਦੀਵੇ

ਭਾਵੇਂ ਹੀ ਅੱਜ ਦੇ ਤਕਨੀਕੀ ਯੁਗ 'ਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਘਰ 'ਚ ਸ਼ੋਅ ਲਈ ਸਜਾ ਸਕਦੇ ਹਾਂ , ਪਰ ਦੀਵਾਲੀ ਮੌਕੇ ਇਹਨਾਂ ਚੀਜ਼ਾਂ ਤੋਂ ਘਰ ਨੂੰ ਰੁਸ਼ਨਾਉਣ ਦੇ ਲਈ ਅਤੇ ਘਰ 'ਚ ਖੁਸ਼ਹਾਲੀ ਲਿਆਉਣ ਲਈ ਬੇਹੱਦ ਸ਼ੁਭ ਹੁੰਦੇ ਹਨ ਮਿੱਟੀ ਦੇ ਬਣੇ ਹੋਏ ਦੀਵੇ। ਇਸ ਦਿਨ ਮਿੱਟੀ ਦੇ ਦੀਵੇ ਜਰੂਰ ਖਰੀਦੋ ਅਤੇ ਦੀਵਾਲੀ ਮੌਕੇ ਸਰੋਂ ਦੇ ਤੇਲ 'ਚ ਬਾਲੋ , ਘਰ ਚ ਬਰਕਤ ਹੀ ਬਰਕਤ ਹੋਵੇਗੀ। Dhanteras 2020 Date and Time - Check Here Dhanteras 2020 Important Dates, Dhanteras 2020 Muhurat, Dhanteras 2020ਜਿਥੇ ਧਨਤੇਰਸ 'ਤੇ ਜਿਥੇ ਕੁਝ ਅਹਿਮ ਚੀਜ਼ਾਂ ਦੀ ਖਰੀਦਦਾਰੀ ਕਰਨਾ ਤੁਹਾਡੇ ਲਈ ਸ਼ੁੱਭ ਹੈ ਤਾਂ ਉਥੇ ਹੀ ਮਾਨਤਾ ਇਹ ਵੀ ਹੈ ਕਿ ਇਸ ਦਿਨ 'ਲੋਹਾ' ਸ਼ਨੀ ਦਾ ਕਾਰਨ ਮੰਨਿਆਂ ਜਾਂਦਾ ਹੈ। ਇਸੇ ਲਈ ਇਸ ਦਿਨ ਲੋਹੇ ਦੀ ਕੋਈ ਵੀ ਚੀਜ਼ ਨਾ ਖ਼ਰੀਦੋ। ਇਸ ਨਾਲ ਘਰ ਦੀ ਹਾਲਤ ਮਾੜੀ ਹੋ ਜਾਂਦੀ ਹੈ। ਇਸ ਦਿਨ ਚੀਨੀ ਮਿੱਟੀ ਤੋਂ ਬਣੀਆਂ ਚੀਜ਼ਾਂ ਦੀ ਵੀ ਵਰਤੋਂ ਨਾ ਕਰੋ।Dhanteras 2020 never buy these five things on dhanteras - Dhanteras 2020 : धनतेरस पर इन पांच चीजों की खरीदारी होती है अशुभ ਇਸ ਨਾਲ ਘਰ ’ਚੋਂ ਬਰਕਤ ਚੱਲੀ ਜਾਂਦੀ ਹੈ। ਕਾਲਾ ਰੰਗ ਜਾਂ ਕੱਚ ਤੋਂ ਬਣੀ ਚੀਜ਼ ਵੀ ਇਸ ਦਿਨ ਘਰ ਨਹੀਂ ਲਿਆਉਣੀ ਚਾਹੀਦੀ। ਇਹ ਅਸ਼ੁੱਭ ਮਨੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਧਨਤੇਰਸ ਵਾਲੇ ਦਿਨ ਐਲੂਮਿਨੀਅਮ ਦਾ ਭਾਂਡਾ ਖਰੀਦਣਾ ਵੀ ਅਸ਼ੁੱਭ ਮੰਨਿਆ ਜਾਂਦਾ ਹੈ।Dhanteras Shopping : Do Not Purchase These Things On Dhanteras | Dhanteras 2019: धनतेरस पर नहीं खरीदनी चाहिए ये चीजें, माना जाता है अशुभ - Photo | नवभारत टाइम्सDo not buy these things on dhanteras

Related Post