ਧੂਰੀ ਰੇਪ ਕੇਸ: ਬੱਚੀ ਦੇ ਹੱਕ 'ਚ ਨਿਤਰੇ ਲੋਕ, ਕੀਤੀ ਇਨਸਾਫ ਦੀ ਮੰਗ

By  Jashan A May 27th 2019 10:45 AM

ਧੂਰੀ ਰੇਪ ਕੇਸ: ਬੱਚੀ ਦੇ ਹੱਕ 'ਚ ਨਿਤਰੇ ਲੋਕ, ਕੀਤੀ ਇਨਸਾਫ ਦੀ ਮੰਗ,ਧੂਰੀ: ਬੀਤੇ ਦਿਨ ਧੂਰੀ ਤੋਂ ਇਕ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਦੇ ਨਿੱਜੀ ਸਕੂਲ 'ਚ ਪੜ੍ਹਨ ਵਾਲੀ ਇਕ ਚਾਰ ਸਾਲਾ ਬੱਚੀ ਦੇ ਨਾਲ ਸਕੂਲ ਦੇ ਇਕ ਬੱਸ ਕੰਡਕਟਰ ਵਲੋਂ ਜਬਰ-ਜਨਾਹ ਦਾ ਕੀਤਾ ਗਿਆ ਸੀ।

dhu ਧੂਰੀ ਰੇਪ ਕੇਸ: ਬੱਚੀ ਦੇ ਹੱਕ 'ਚ ਨਿਤਰੇ ਲੋਕ, ਕੀਤੀ ਇਨਸਾਫ ਦੀ ਮੰਗ

ਜਿਸ ਤੋਂ ਬਾਅਦ ਸ਼ਹਿਰ 'ਚ ਮਾਹੌਲ ਤਣਾਅਪੂਰਨ ਹੋ ਗਿਆ ਤੇ ਲਗਾਤਾਰ ਲੋਕਾਂ ਵੱਲੋਂ ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ:ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਦਾ ਅਸਲੀ ਚਿਹਰਾ ਆਇਆ ਸਾਹਮਣੇ , ਕੀਤਾ ਇਹ ਘਿਨੌਣਾ ਕੰਮ

dhu ਧੂਰੀ ਰੇਪ ਕੇਸ: ਬੱਚੀ ਦੇ ਹੱਕ 'ਚ ਨਿਤਰੇ ਲੋਕ, ਕੀਤੀ ਇਨਸਾਫ ਦੀ ਮੰਗ

ਜਾਣਕਾਰੀ ਮੁਤਾਬਕ ਇਸ ਘਟਨਾ ਨੂੰ ਲੈ ਕੇ ਭਲੇ ਹੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਸਕੂਲ ਪ੍ਰੰਬਧਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਲੋਕਾਂ 'ਚ ਇਸ ਘਟਨਾ ਨੂੰ ਲੈ ਕੇ ਰੋਸ ਹੈ ਅਤੇ ਬੀਤੀ ਰਾਤ ਸ਼ਹਿਰ ਦੇ ਲੋਕਾਂ ਵੱਲੋਂ ਬੱਚਿਆਂ ਸਮੇਤ ਕੈਂਡਲ ਮਾਰਚ ਕੱਢਿਆ ਗਿਆ। ਲੋਕਾਂ ਵਲੋਂ ਇਸ ਬੱਚੀ ਦੇ ਹੱਕ 'ਚ ਆਵਾਜ਼ ਬੁੰਲਦ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।

-PTC News

Related Post