ਜ਼ਿਲ੍ਹਾ ਮੋਹਾਲੀ ਦੇ ਪਿੰਡ ਲਖਨੌਰ ਦੀ ਫਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ

By  Shanker Badra April 27th 2018 09:25 AM -- Updated: April 27th 2018 09:30 AM

ਜ਼ਿਲ੍ਹਾ ਮੋਹਾਲੀ ਦੇ ਪਿੰਡ ਲਖਨੌਰ ਦੀ ਫਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ:ਜ਼ਿਲ੍ਹਾ ਮੋਹਾਲੀ ਦੇ ਪਿੰਡ ਲਖਨੌਰ ਦੀ ਫਰਨੀਚਰ ਮਾਰਕੀਟ 'ਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ।District Mohali Village Lakhnaur Furniture Market Terrible Fireਅੱਗ ਲੱਗਣ ਦੇ ਕਾਰਨ ਸਾਰੀ ਮਾਰਕੀਟ ਸੜ ਕੇ ਸੁਆਹ ਹੋ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਰਾਤੀਂ 2 ਵਜੇ ਦੇ ਕਰੀਬ ਲੱਗੀ ਹੈ।District Mohali Village Lakhnaur Furniture Market Terrible Fireਅੱਗ ਬਝਾਉਣ ਦੇ ਲਈ ਫਾਇਰ ਟੈਂਡਰ ਚੰਡੀਗੜ੍ਹ ਡੇਰਾਬਸੀ ਤੋਂ ਮੰਗਵਾਏ ਗਏ ਹਨ।

-PCTNews

Related Post