ਦਿੱਲੀ ਵਿਧਾਨ ਸਭਾ ਚੋਣਾਂ ਦੀ ਤਾਰੀਕ ਦਾ ਅੱਜ ਹੋਵੇਗਾ ਐਲਾਨ

By  Jashan A January 6th 2020 12:52 PM -- Updated: January 6th 2020 12:54 PM

ਦਿੱਲੀ ਵਿਧਾਨ ਸਭਾ ਚੋਣਾਂ ਦੀ ਤਾਰੀਕ ਦਾ ਅੱਜ ਹੋਵੇਗਾ ਐਲਾਨ ,ਨਵੀਂ ਦਿੱਲੀ: ਦਿੱਲੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਾਰੀਕ ਅੱਜ ਐਲਾਨ ਹੋ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਭਾਰਤੀ ਚੋਣ ਕਮਿਨਸ਼ਨ ਵੱਲੋਂ ਦੁਪਹਿਰ ਬਾਅਦ 3:30 ਵਜੇ ਤਾਰੀਕ ਦਾ ਐਲਾਨ ਕੀਤਾ ਜਾਵੇਗਾ।

-PTC News

Related Post