ਲੁਧਿਆਣਾ: ਪਿੰਡ ਜਸਿਆ ‘ਚ ਸਾਬਕਾ ਫੌਜੀ ਨੇ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ

By  Joshi July 22nd 2018 05:50 PM

ਲੁਧਿਆਣਾ: ਪਿੰਡ ਜਸਿਆ ‘ਚ ਸਾਬਕਾ ਫੌਜੀ ਨੇ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ

ਲੁਧਿਆਣਾ ਦੇ ਪਿੰਡ ਜਸਿਆ 'ਚ ਇੱਕ ਸਾਬਕਾ ਫੌਜੀ ਵੱਲੋਂ ਆਪਣੀ ਪਤਨੀ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਲੁਧਿਆਣਾ ਦੇ ਜਸਿਆ ਪਿੰਡ 'ਚ ਇੱਕ ਸਾਬਕਾ ਫੌਜੀ ਨੇ ਆਪਣੇ ਘਰ ਦੀ ਰਸੋਈ 'ਚ ਪਤਨੀ ਦਾ ਕਤਲ ਕੀਤਾ ਗਿਆ ਹੈ। ਦੋਸ਼ੀ ਵੱਲੋਂ ਪਤਨੀ 'ਤੇ ਉਸ ਸਮੇਂ ਡਬਲ ਬ੍ਰੇਲ ਗਨ ਨਾਲ ਗੋਲੀ ਚਲਾਈ ਗਈ, ਜਿਸ ਸਮੇਂ ਉਹ ਰਸੋਈ 'ਚ ਖਾਣਾ ਬਣਾ ਰਹੀ ਸੀ।

ex army man kills wifeਕਤਲ ਦਾ ਕਾਰਨ ਘਰੇਲੂ ਵਿਵਾਦ ਦੱਸਿਆ ਜਾ ਰਿਹਾ ਹੈ।  ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਜਾਂਚ 'ਚ ਜੁਟ ਗਈ ਗਈ ਹੈ।

—PTC News

Related Post