ਕਿਸਾਨਾਂ ਦਾ ਧਰਨਾ ਪ੍ਰਦਰਸ਼ਨ, ਕੱਢੀ ਸੂਬਾ ਸਰਕਾਰ 'ਤੇ ਭੜਾਸ

By  Joshi September 19th 2017 02:09 PM -- Updated: September 19th 2017 03:12 PM

ਕਿਸਨੇ ਸੁੱਟੇ ਮੋਹਾਲੀ ਦੀਆਂ ਸੜਕਾਂ 'ਤੇ ਆਲੂ? Farmer protest: farmers throw potatoes on roads to protest

ਕਿਸਾਨਾਂ ਨੇ ਸਰਕਾਰ ਪ੍ਰਤੀ ਭੜਾਸ ਕੱਢੀ ਹੈ ਅਤੇ ਇਸ ਵਾਰ ਉਹਨਾਂ ਦਾ ਦਰਦ ਕੁਝ ਇਸ ਤਰ੍ਹਾਂ ਨਿਕਲਿਆ ਹੈ। ਕਿਸਾਨਾਂ ਨੇ ਆਲੂਆਂ ਦਾ ਸਹੀ ਦਾਮ ਨਾ ਮਿਲਣ ਕਾਰਨ ਆਲੂਆਂ ਨੂੰ ਸੜਕਾਂ 'ਤੇ ਹੀ ਸੁੱਟ ਦਿੱਤਾ ਅਤੇ ਪ੍ਰਦਰਸ਼ਨ ਕੀਤਾ।

Farmer protest: farmers throw potatoes on roads to protestਉਹਨਾਂ ਨੇ ਇਲਜ਼ਾਮ ਲਗਾਇਆ ਕਿ ਸੂਬਾ ਸਰਕਾਰ ਕਿਸਾਨਾਂ ਦੀਆਂ ਲੋੜ੍ਹਾਂ ਵੱਲ ਧਿਆਨ ਨਹੀਂ ਦੇ ਰਹੀ ਹੈ।

ਇਸ ਤੋਂ ਪਹਿਲਾਂ ਵੀ ਕਿਸਾਨਾਂ ਵੱਲੋਂ ਅਮਰਿੰਦਰ ਸਰਕਾਰ 'ਤੇ ਇਲਜ਼ਾਮ ਲਗਾਏ ਗਏ ਹਨ ਕਿ ਉਹਨਾਂ ਨੇ ਕਰਜ਼ਾ ਮੁਆਫੀ ਦੇ ਵਾਅਦੇ ਸਮੇਤ ਹੋਰ ਕਈ ਵਾਅਦੇ ਅਜਿਹੇ ਹਨ ਜੋ ਪੂਰੇ ਨਹੀਂ ਕੀਤੇ ਹਨ।

Farmer protest: farmers throw potatoes on roads to protestਇਸ ਪ੍ਰਦਰਸ਼ਨ ਦਾ ਸੂਬਾ ਸਰਕਾਰ 'ਤੇ ਕੀ ਅਸਰ ਹੋਵੇਗਾ, ਇਹ ਦੇਖਣਾ ਬਣਦਾ ਹੈ।

—PTC News

Related Post