ਜਗਮੀਤ ਸਿੰਘ ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ 

By  Joshi February 23rd 2018 01:10 PM -- Updated: February 23rd 2018 01:38 PM

Federal NDP Leader Jagmeet Singh marries clothing designer Gurkiran Kaur: ਫੈਡਰਲ ਨਿਊ ਡੈਮੋਕ੍ਰੈਟਿਕ ਪਾਰਟੀ ਆਗੂ ਜਗਮੀਤ ਸਿੰਘ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਹੈ ਅਤੇ ਉਹ 27 ਸਾਲਾ ਗੁਰਕਿਰਨ ਕੌਰ ਨਾਲ ਮੈਕਸੀਕੋ ਵਿਖੇ ਵਿਆਹ ਦੇ ਬੰਧਨ 'ਚ ਬੱਝ ਗਏ ਹਨ।

ਗੁਰੂ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲੈਣ ਮੌਕੇ ਜਗਮੀਤ ਨੇ ਕੇਸਰੀ ਦਸਤਾਰ ਸਜਾਈ ਹੋਈ ਜਦਕਿ ਉਹਨਾਂ ਦੀ ਪਤਨੀ ਨੇ ਵੀ ਮੈਚਿੰਗ ਲਹਿੰਗਾ ਪਹਿਨਿਆ ਹੋਇਆ ਸੀ।

Federal NDP Leader Jagmeet Singh marries clothing designer Gurkiran Kaur: ਦੱਸ ਦੇਈਏ ਕਿ ਉਹਨਾਂ ਨੇ ਆਪਣੀ ਮੰਗੇਤਰ ਨੂੰ ਟੋਰਾਂਟੋ 'ਚ ਓਨਟਾਰੀਓ ਵਿਧਾਨ ਸਭਾ ਤੋਂ ਥੋੜ੍ਹੀ ਕੁ ਦੂਰੀ 'ਤੇ ਇੱਕ ਨਿੱਜੀ ਪਾਰਟੀ ਵਿੱਚ ਪ੍ਰਪੋਜ਼ ਕੀਤਾ ਸੀ।

Federal NDP Leader Jagmeet Singh marries clothing designer Gurkiran Kaur Federal NDP Leader Jagmeet Singh marries clothing designer Gurkiran Kaur Federal NDP Leader Jagmeet Singh marries clothing designer Gurkiran KaurFederal NDP Leader Jagmeet Singh marries clothing designer Gurkiran Kaur

ਜਗਮੀਤ ਸਿੰਘ ਦੀ ਪਤਨੀ ਗੁਰਕਿਰਨ ਕੌਰ ਕਾਰੋਬਾਰੀ ਅਤੇ ਫੈਸ਼ਨ ਡਿਜ਼ਾਈਨਰ ਹੈ। ਇਸ ਮੌਕੇ ਮਸ਼ਹੂਰ ਪੰਜਾਬੀ ਸਿੰਗਰ ਜੈਜ਼ੀ ਬੀ ਵੀ ਮੌਜੂਦ ਸਨ।

Federal NDP Leader Jagmeet Singh marries clothing designer Gurkiran Kaurਜਗਮੀਤ ਸਿੰਘ ਫੈਡਰਲ ਐਨਡੀਪੀ ਲੀਡਰ ਚੁਣੇ ਗਏ ਸਨ। ਉਹ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਗੁਪਤ ਰੱਖਣਾ ਹੀ ਪਸੰਦ ਕਰਦੇ ਹਨ।

—PTC News

Related Post