ਫਿਰੋਜ਼ਪੁਰ: ਬੀ ਐੱਸ ਐੱਫ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੀ ਚੌਕੀ ਤੋਂ ਬਰਾਮਦ ਕੀਤੀ ਸਾਢੇ 4 ਕਿੱਲੋ ਹੈਰੋਇਨ

By  Jashan A February 5th 2019 12:38 PM

ਫਿਰੋਜ਼ਪੁਰ: ਬੀ ਐੱਸ ਐੱਫ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੀ ਚੌਕੀ ਤੋਂ ਬਰਾਮਦ ਕੀਤੀ ਸਾਢੇ 4 ਕਿੱਲੋ ਹੈਰੋਇਨ,ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਦੀ ਜਗਦੀਸ਼ ਚੌਕੀ ਨੇੜੇ ਅੱਜ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿ ਤੋਂ ਆਈ ਕਰੀਬ 4 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

FZR ਫਿਰੋਜ਼ਪੁਰ: ਬੀ ਐੱਸ ਐੱਫ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੀ ਚੌਕੀ ਤੋਂ ਬਰਾਮਦ ਕੀਤੀ ਸਾਢੇ 4 ਕਿੱਲੋ ਹੈਰੋਇਨ

ਮਿਲੀ ਜਾਣਕਾਰੀ ਅਨੁਸਾਰ ਇਸ ਸਫਲਤਾ ਤੋਂ ਬਾਅਦ ਬੀ.ਐੱਸ.ਐੱਫ. ਦੀ 29 ਬਟਾਲੀਅਨ ਵਲੋਂ ਸਰਚ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

FZR ਫਿਰੋਜ਼ਪੁਰ: ਬੀ ਐੱਸ ਐੱਫ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੀ ਚੌਕੀ ਤੋਂ ਬਰਾਮਦ ਕੀਤੀ ਸਾਢੇ 4 ਕਿੱਲੋ ਹੈਰੋਇਨ

ਬੀ ਐੱਸ ਐੱਫ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਸਬੰਧੀ ਹੋਰ ਸਮੱਗਰੀ ਮਿਲ ਸਕਦੀ ਹੈ, ਜਿਸ ਕਾਰਨ ਜਵਾਨਾਂ ਸਰਚ ਆਪਰੇਸ਼ਨ ਜਾਰੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਰੋਇਨ 4 ਪੈਕਟਾਂ ਸਮੇਤ 1 ਬੋਤਲ 'ਚ ਸੀ।

-PTC News

Related Post