ਫਿਰੋਜ਼ਪੁਰ ਦੇ ਇਸ ਪੋਲਿੰਗ ਸੈਂਟਰ 'ਤੇ ਅਜੇ ਤਕ ਨਹੀਂ ਪਈ ਇੱਕ ਵੀ ਵੋਟ, ਵੋਟਿੰਗ ਅਮਲਾ ਸਵੇਰ ਤੋਂ ਤੱਕ ਰਿਹਾ ਵੋਟਰਾਂ ਦੀ ਰਾਹ

By  Jashan A May 19th 2019 03:40 PM -- Updated: May 19th 2019 04:02 PM

ਫਿਰੋਜ਼ਪੁਰ ਦੇ ਇਸ ਪੋਲਿੰਗ ਸੈਂਟਰ 'ਤੇ ਅਜੇ ਤਕ ਨਹੀਂ ਪਈ ਇੱਕ ਵੀ ਵੋਟ, ਵੋਟਿੰਗ ਅਮਲਾ ਸਵੇਰ ਤੋਂ ਤੱਕ ਰਿਹਾ ਵੋਟਰਾਂ ਦੀ ਰਾਹ,ਫਿਰੋਜ਼ਪੁਰ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਆਮ ਲੋਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਲੋਕ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ। ਪਰ ਉਥੇ ਹੀ ਫਿਰੋਜ਼ਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ।

fzr ਫਿਰੋਜ਼ਪੁਰ ਦੇ ਇਸ ਪੋਲਿੰਗ ਸੈਂਟਰ 'ਤੇ ਅਜੇ ਤਕ ਨਹੀਂ ਪਈ ਇੱਕ ਵੀ ਵੋਟ, ਵੋਟਿੰਗ ਅਮਲਾ ਸਵੇਰ ਤੋਂ ਤੱਕ ਰਿਹਾ ਵੋਟਰਾਂ ਦੀ ਰਾਹ

ਦਰਅਸਲ, ਫਿਰੋਜ਼ਪੁਰ ਦੇ ਗਰਾਮਰ ਸਕੂਲ ਪੋਲਿੰਗ ਸੈਂਟਰ 'ਤੇ ਸਵੇਰ ਤੋਂ ਕੋਈ ਵੀ ਵਿਅਕਤੀ ਵੋਟ ਪਾਉਣ ਲਈ ਨਹੀਂ ਆਇਆ। ਮਿਲੀ ਜਾਣਕਾਰੀ ਮੁਤਾਬਕ ਸੈਂਟਰ ਦੇ ਚਾਰੇ ਪੋਲਿੰਗ ਬੂਥ ਸਵੇਰ ਤੋਂ ਖਾਲੀ ਪਏ ਹਨ। ਉਥੇ ਹੀ ਵੋਟਿੰਗ ਅਮਲ ਸਵੇਰ ਤੋਂ ਹੀ ਵੋਟਰਾਂ ਦੀ ਰਾਹ ਤੱਕ ਰਿਹਾ ਹੈ।

fzr ਫਿਰੋਜ਼ਪੁਰ ਦੇ ਇਸ ਪੋਲਿੰਗ ਸੈਂਟਰ 'ਤੇ ਅਜੇ ਤਕ ਨਹੀਂ ਪਈ ਇੱਕ ਵੀ ਵੋਟ, ਵੋਟਿੰਗ ਅਮਲਾ ਸਵੇਰ ਤੋਂ ਤੱਕ ਰਿਹਾ ਵੋਟਰਾਂ ਦੀ ਰਾਹ

ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ 'ਚ ਹਨ ,ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,08,92,674 ਵੋਟਰ ਕਰ ਰਹੇ ਹਨ।

fzr ਫਿਰੋਜ਼ਪੁਰ ਦੇ ਇਸ ਪੋਲਿੰਗ ਸੈਂਟਰ 'ਤੇ ਅਜੇ ਤਕ ਨਹੀਂ ਪਈ ਇੱਕ ਵੀ ਵੋਟ, ਵੋਟਿੰਗ ਅਮਲਾ ਸਵੇਰ ਤੋਂ ਤੱਕ ਰਿਹਾ ਵੋਟਰਾਂ ਦੀ ਰਾਹ

ਇਨ੍ਹਾਂ ਵੋਟਰਾਂ ਵਿਚ ਪੁਰਸ਼ ਵੋਟਰ 1,10,59,828 ਮਹਿਲਾ ਵੋਟਰ 98,32,286 ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ

Related Post