ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਜਪਾ 'ਚ ਹੋਏ ਸ਼ਾਮਲ , ਦਿੱਲੀ ਤੋਂ ਲੜ ਸਕਦੇ ਨੇ ਚੋਣਾਂ

By  Shanker Badra March 22nd 2019 12:55 PM -- Updated: March 22nd 2019 04:08 PM

ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਜਪਾ 'ਚ ਹੋਏ ਸ਼ਾਮਲ , ਦਿੱਲੀ ਤੋਂ ਲੜ ਸਕਦੇ ਨੇ ਚੋਣਾਂ :ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਜਪਾ 'ਚ ਸ਼ਾਮਲ ਹੋ ਗਏ ਹਨ।

Former cricketer Gautam Gambhir join In BJP ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਜਪਾ 'ਚ ਹੋਏ ਸ਼ਾਮਲ , ਦਿੱਲੀ ਤੋਂ ਲੜ ਸਕਦੇ ਨੇ ਚੋਣਾਂ

ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਵਿੱਚ ਇੱਕ ਸਾਦੇ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਰਵੀ ਸ਼ੰਕਰ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋਏ ਹਨ।ਸੂਤਰਾਂ ਮੁਤਾਬਿਕ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦਿੱਲੀ ਤੋਂ ਚੋਣਾਂ ਲੜ ਸਕਦੇ ਹਨ।

Former cricketer Gautam Gambhir join In BJP ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਜਪਾ 'ਚ ਹੋਏ ਸ਼ਾਮਲ , ਦਿੱਲੀ ਤੋਂ ਲੜ ਸਕਦੇ ਨੇ ਚੋਣਾਂ

ਇਸ ਮੌਕੇ 'ਤੇ ਗੌਤਮ ਗੰਭੀਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਰਸ਼ਨ ਦ੍ਰਿਸ਼ਟੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ 'ਚ ਸ਼ਾਮਲ ਹੋ ਰਿਹਾ ਹੈ।ਇਸ ਨਾਲ ਜੁੜਨ ਦਾ ਮੌਕਾ ਪ੍ਰਾਪਤ ਕਰਕੇ ਮੈਂ ਆਦਰਯੋਗ ਮਹਿਸੂਸ ਕਰ ਰਿਹਾ ਹਾਂ।

 Former cricketer Gautam Gambhir join In BJP ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਜਪਾ 'ਚ ਹੋਏ ਸ਼ਾਮਲ , ਦਿੱਲੀ ਤੋਂ ਲੜ ਸਕਦੇ ਨੇ ਚੋਣਾਂ

ਜ਼ਿਕਰਯੋਗ ਹੈ ਕਿ ਦਿੱਲੀ ਦੀਆਂ 7 ਲੋਕ ਸਭਾ ਸੀਟਾਂ 'ਤੇ 12 ਮਈ ਨੂੰ ਚੋਣਾਂ ਹੋਣੀਆਂ ਹਨ ਪਰ ਆਮ ਆਦਮੀ ਪਾਰਟੀ ਦੇ ਬਾਅਦ ਭਾਜਪਾ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਜਲਦੀ ਹੀ ਕਰ ਸਕਦੀ ਹੈ ਤਾਂਕਿ ਉਮੀਦਵਾਰਾਂ ਨੂੰ ਪ੍ਰਚਾਰ ਦਾ ਜ਼ਿਆਦਾ ਮੌਕਾ ਮਿਲ ਸਕੇ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਨੂੰ ਕੀਤਾ ਢੇਰ ,ਸਰਚ ਓਪਰੇਸ਼ਨ ਜਾਰੀ

-PTCNews

Related Post