ਜਾਖੜ ਨੂੰ ਭੇਜੋ ਉਲਟੇ ਪੈਰੀਂ ਵਾਪਿਸ- ਸਵਰਣ ਸਲਾਰੀਆ

By  Joshi October 4th 2017 04:37 PM

Gurdaspur by elections: ਪੰਜਾਬ 'ਚ ਗੁਰਦਾਸਪੁਰ ਜ਼ਿਮਨੀ ਚੋਣਾਂ ਕਾਰਨ ਰਾਜਨੀਤਕ ਮਾਹੌਲ ਗਰਮਾ ਗਿਆ ਹੈ ਅਤੇ ਚੋਣ ਪ੍ਰਚਾਰ ਵੀ ਤੇਜ਼ ਹੋ ਗਿਆ ਹੈ। ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸਵਰਣ ਸਲਾਰੀਆ ਨੇ ਜ਼ਿਲਾ ਪਠਾਨਕੋਟ ਦੇ ਹਲਕਾ ਭੋਆ 'ਚ ਆਪਣੇ ਚੋਣ ਪ੍ਰਚਾਰ ਵਿਰੋਧੀਆਂ 'ਤੇ ਕਈ ਵਾਰ ਕੀਤੇ।

Gurdaspur by elections: ਜਾਖੜ ਨੂੰ ਭੇਜੋ ਉਲਟੇ ਪੈਰੀਂ ਵਾਪਿਸ- ਸਵਰਣ ਸਲਾਰੀਆਉਹਨਾਂ ਕਿਹਾ ਕਿ ਜਾਖੜ ਲਈ ਗੁਰਦਾਸਪੁਰ ਦੀ ਸੀਟ ਜਿੱਤਣਾ ਮੁਮਕਿਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿਵੇਂ ਹੀ ਉਹ ਅਬੋਹਰ ਤੋਂ ਚੋਣ ਪ੍ਰਚਾਰ ਲਈ ਆਉਣ ਉਹਨਾਂ ਨੂੰ ਉਸੇ ਵੇਲੇ ਹੀ ਉਲਟੇ ਪੈਰੀਂ ਵਾਪਿਸ ਭੇਜ ਦਿਓ।

Gurdaspur by elections: ਜਾਖੜ ਨੂੰ ਭੇਜੋ ਉਲਟੇ ਪੈਰੀਂ ਵਾਪਿਸ- ਸਵਰਣ ਸਲਾਰੀਆਸਵਰਣ ਸਲਾਰੀਆ ਨੇ ਕਿਹਾ ਗੁਰਦਾਸਪੁਰ ਵਾਸੀਆਂ ਨੂੰ ਕੋਈ ਬਾਹਰਲਾ ਵਿਅਕਤੀ ਨਹੀਂ ਸਗੋਂ ਗੁਰਦਾਸਪੁਰ ਦਾ ਵਿਅਕਤੀ ਹੀ ਚਾਹੀਦਾ ਹੈ ਕਿਉਂਕਿ ਕੋਈ ਗੁਰਦਾਪੁਰ ਦਾ ਵਾਸੀ ਹੀ ਜਨਤਾ ਦੀਆਂ ਤਕਲੀਫਾਂ ਨੂੰ ਸਮਝ ਸਕਦਾ ਹੈ।

Gurdaspur by elections: ਜਾਖੜ ਨੂੰ ਭੇਜੋ ਉਲਟੇ ਪੈਰੀਂ ਵਾਪਿਸ- ਸਵਰਣ ਸਲਾਰੀਆਸਲਾਰੀਆ ਦਾ ਕਹਿਣਾ ਹੈ ਕਿ ਜਨਤਾ ਭਾਜਪਾ ਨੂੰ ਵੋਟ ਪਾਵੇਗੀ ਅਤੇ ਇਸਦਾ ਫੈਸਲਾ ਗੁਰਦਾਸਪੁਰ ਦੀ ਜਨਤਾ ਚੋਣਾਂ ਵਾਲੇ ਦਿਨ ਦੇਵੇਗੀ।

—PTC News

Related Post