ਹਰਿਆਣਾ ਜੱਜਾਂ ਦੀ ਨਿਯੁਕਤੀ 'ਚ ਹੋਇਆ ਵੱਡਾ ਘੁਟਾਲਾ?
Joshi
September 20th 2017 06:55 PM --
Updated:
September 20th 2017 07:02 PM
ਚੰਡੀਗੜ੍ਹ ਪੁਲਿਸ ਨੇ ਅੱਜ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਹਰਿਆਣਾ ਜੱਜਾਂ ਦੀ ਨਿਯੁਕਤੀ ਘੁਟਾਲੇ' ਚ ਇਕ ਐਫ.ਆਈ.ਆਰ ਦਰਜ ਕਰਵਾਈ ਹੈ। ਇਸ ਸਮੇਂ ਇਹਨਾਂ ਦੀ ਨੌਕਰੀ 'ਤੇ ਖਤਰੇ ਦੀ ਤਲਵਾਰ ਵੀ ਲਟਕ ਰਹੀ ਹੈ।