ਸੋਸ਼ਲ ਮੀਡੀਆ 'ਤੇ ਛਾਈ ਇਹ ਖੂਬਸੂਰਤ ਮਾਡਲ

By  Joshi February 21st 2018 11:39 AM -- Updated: February 21st 2018 01:01 PM

Himanshi Khurana: ਸੋਸ਼ਲ ਮੀਡੀਆ 'ਤੇ ਛਾਈ ਇਹ ਖੂਬਸੂਰਤ ਮਾਡਲ: ਇੰਟਰਨੈੱਟ ਦੀ ਦੁਨੀਆ 'ਤੇ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਆਈਬਰੋ ਅਤੇ ਅੱਖਾਂ ਨਾਲ ਰਾਤੋਂ-ਰਾਤ ਸਟਾਰ ਬਣ ਗਈ ਹੈ। ਉਸਨੂੰ ਮਲਿਆਲਮ ਫਿਲਮ ਦੇ ਗਾਣੇ ਨੇ ਉਸ ਨੂੰ ਇੰਟਰਨੈੱਟ ਦੀ ਸੈਨਸੇਸ਼ਨ ਕੁਈਨ ਬਣਾ ਦਿੱਤਾ ਉਸਨੇ ਆਪਣੀਆਂ ਅਦਾਵਾਂ ਨਾਲ ਬਹੁਤ ਲੋਕਾਂ ਨੂੰ ਕੀਲ ਕੇ ਰੱਖਿਆ ਹੈ।

ਜਿਸ ਕਾਰਨ ਲੱਖਾਂ ਲੋਕਾਂ ਦਾ ਕਰੱਸ਼ ਬਣ ਚੁੱਕੀ ਹੈ। ਲੋਕਾਂ ਨੂੰ ਉਹਨਾਂ ਦੀ ਮਾਡਲਿੰਗ ਬੇਹੱਦ ਪਸੰਦ ਹੈ।

—PTC News

Related Post