ਯੂ.ਏ.ਈ ਵਿੱਚ ਲਾਟਰੀ ਨਿਕਲਣ ਨਾਲ ਭਾਰਤੀ ਬਣਿਆ ਨਸੀਬਵਾਨ, ਮਿਲੇ ਕਰੋੜਾਂ ਰੁਪਏ!

By  Joshi June 4th 2018 07:09 PM -- Updated: June 5th 2018 12:16 PM

ਕਹਿੰਦੇ ਰੱਬ ਜਦੋਂ ਦਿੰਦਾ ਹੈ ਬੇਇੰਨਤਾਹ ਹੀ ਦਿੰਦਾ ਹੈ ਉਦੋਂ ਕਿਸੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਅਜਿਹੇ ਹੀ ਇੱਕ ਇਨਸਾਨ 'ਤੇ ਰੱਬ ਇਸ ਤਰ੍ਹਾਂ ਮਿਹਰਬਾਨ ਹੋਇਆ ਕਿ ਉਸਦੀ ਕਿਸਮਤ ਹੀ ਚਮਕ ਗਈ।ਅਸੀਂ ਗੱਲ ਕਰ ਰਹੇ ਹਾਂ ਯੂ.ਏ.ਈ ਵਿੱਚ ਰਹਿੰਦੇ ਐਸੇ ਭਾਰਤੀ ਦੀ ਜਿਸ ਦੀ ਅਠਾਰਾਂ ਕਰੋੜ ( ਦਸ ਮਿਲੀਅਨ ਦਿਹਰਮ) ਦੀ ਲਾਟਰੀ ਨਿਕਲੀ ਹੈ। ਜਾਣਕਾਰੀ ਮੁਤਾਬਿਕ ਇਸ ਭਾਰਤੀ ਦਾ ਨਾਮ ਡਿਕਸਨ ਅਬ੍ਰਾਹਮ ਹੈ।indian won uae lottery ਨਾਈਜੀਰੀਆ ਦੇ ਰਹਿਣ ਵਾਲੇ ਡਿਕਸਨ ਨੇ ਇਹ ਲਾਟਰੀ ਦੁਬਈ ਤੋਂ ਖਰੀਦੀ ਸੀ ਅਤੇ ਲਾਟਰੀ ਨਿਕਲਣ ਦਾ ਪਤਾ ਉਸਨੂੰ ਉਦੋਂ ਲੱਗਾ ਜਦੋਂ ਇਸਦਾ ਐਲਾਨ ਆਬੂ ਧਾਬੀ ਦੇ ਏਅਰਪੋਰਟ 'ਤੇ ਹੋਇਆ।

indian won uae lottery

ਤੁਹਾਨੂੰ ਦੱਸ ਦੇਈਏ ਇਹਨਾਂ ਦੇਸ਼ਾਂ ਵਿੱਚ ਭਾਰਤ ਨਾਲੋਂ ਕਿਤੇ ਵੱਧ ਲਾਟਰੀਆਂ ਦਾ ਕਾਰੋਬਾਰ ਚਲਦਾ ਹੈ ਅਤੇ ਲੋਕ ਲਾਟਰੀ ਖਰੀਦ ਕੇ ਲੱਖਾਂ ਰੁਪਏ ਹਾਸਿਲ ਕਰਦੇ ਹਨ ।

—PTC News

Related Post