ਵਿਸ਼ਵ ਬੈਂਕ ਨੇ ਜਤਾਇਆ ਖਦਸ਼ਾ, ਡਿੱਗਦੀ GDP ਭਾਰਤ ਨੂੰ ਦੇ ਸਕਦੀ ਹੈ ਵੱਡਾ ਘਾਟਾ

By  Jagroop Kaur October 8th 2020 10:54 PM

ਵਾਸ਼ਿੰਗਟਨ :ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਲਗਾਏ ਗਏ ਲੌਕਡਾਉਨ ਦੇ ਚਲਦਿਆ ਚਾਲੂ ਵਿੱਤੀ ਵਰ੍ਹੇ 'ਚ ਭਾਰਤ ਦੇ ਸਫਲ ਘਰੇਲੂ ਉਤਪਾਦ ਵਿਚ 9.2 ਫੀਸਦੀ ਦੀ ਗਿਰਾਵਟ ਆਵੇਗੀ। ਇਹ ਦਾਅਵਾ ਵਿਸ਼ਵ ਬੈਂਕ ਨੇ ਕੀਤਾ ਹੈ ਕਿ ਇਸ ਕਾਰੋਬਾਰੀ ਸਾਲ 'ਚ ਭਾਰਤ ਦਾ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) 'ਚ ਗਿਰਾਵਟ ਆਵੇਗੀ। ਜੂਨ 'ਚ ਵਿਸ਼ਵ ਬੈਂਕ ਨੇ 3.2 ਫੀਸਦੀ ਗਿਰਾਵਟ ਦਾ ਅਨੁਮਾਨ ਦਿੱਤਾ ਸੀ, ਹਾਲਾਂਕਿ ਬਾਅਦ 'ਚ ਉਸ ਨੇ ਕਿਹਾ ਸੀ ਕਿ ਇਸ ਨਾਲ ਜ਼ਿਆਦਾ ਗਿਰਾਵਟ ਹੋਵੇਗੀ।gdp downਕੌਮਾਂਤਰੀ ਬੈਂਕ ਨੇ ਤਾਜ਼ਾ ਸਾਊਥ ਏਸ਼ੀਆ ਇਕੋਨਾਮਿਕ ਫੋਕਸ ਰਿਪੋਰਟ 'ਚ ਹਾਲਾਂਕਿ ਕਿਹਾ ਕਿ ਅਗਲੇ ਕਾਰੋਬਾਰੀ ਸਾਲ ਯਾਨੀ 2021-22 'ਚ ਦੇਸ਼ ਦੀ ਜੀ. ਡੀ. ਪੀ. 5.4 ਫੀਸਦੀ ਦੀ ਦਰ ਨਾਲ ਵਧੇਗੀ। ਕਈ ਆਰਥਿਕ ਏਜੰਸੀਆਂ ਨੇ ਆਪਣੇ ਅਨੁਮਾਨ 'ਚ ਕਿਹਾ ਕਿ ਇਸ ਕਾਰੋਬਾਰੀ ਸਾਲ 'ਚ ਦੇਸ਼ ਦੀ ਜੀ. ਡੀ. ਪੀ. ਦਹਾਈ ਅੰਕਾਂ 'ਚ ਡਿੱਗ ਸਕਦੀ ਹੈ। ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿਚ ਦੇਸ਼ ਦੀ ਜੀ. ਡੀ. ਪੀ. ਵਿਚ 23.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।चालू वित्त वर्ष में 9.6% गिर सकती है भारत की GDP, आर्थिक हालत काफी खराब :  विश्व बैंकਵਿਸ਼ਵ ਬੈਂਕ ਨੇ ਕਿਹਾ ਕਿ ਜੇ ਅਸੀਂ ਇਹ ਮੰਨ ਕੇ ਚੱਲੀਏ ਕਿ ਸੂਬਾ ਸਰਕਾਰਾਂ ਦੇ ਕੁਲ ਵਿੱਤੀ ਘਾਟਾ 4.5-5 ਫੀਸਦੀ ਦੇ ਘੇਰੇ ’ਚ ਸੀਮਤ ਰਹਿੰਦਾ ਹੈ ਤਾਂ ਇਸ ਕਾਰੋਬਾਰੀ ਸਾਲ 'ਚ ਜਨਰਲ ਗਵਰਨਮੈਂਟ ਡਿਫਿਸਿਟ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਕੁਲ ਵਿੱਤੀ ਘਾਟਾ12 ਫੀਸਦੀ ਤੋਂ ਜ਼ਿਆਦਾ ਰਹੇਗਾ। ਇਸ 'ਚ ਆਉਣ ਵਾਲੇ ਸਾਲਾਂ 'ਚ ਹੌਲੀ-ਹੌਲੀ ਸੁਘਾਰ ਹੋਵੇਗਾ। ਰਿਕਵਰੀ ਦੀ ਗਤੀ ਹੌਲੀ ਹੋਣ ਕਾਰਣ ਸਰਕਾਰੀ ਕਰਜਾ 2022-23 ਤੱਕ ਵੀ ਜੀ. ਡੀ. ਪੀ. ਦੇ 94 ਫੀਸਦੀ 'ਤੇ ਬਣਿਆ ਰਹੇਗਾ।वर्ल्ड बैंक : चालू वित्त वर्ष में भारत की जीडीपी में 9.6 प्रतिशत गिरावट का  अनुमानਦੱਖਣੀ ਏਸ਼ੀਆ ਲਈ ਵਿਸ਼ਵ ਬੈਂਕ ਦੇ ਮੁੱਖ ਅਰਥਸ਼ਾਸਤਰੀ ਹੇਂਸ ਟਿਮਰ ਨੇ ਇਕ ਕਾਨਫਰੰਸ ਕਾਲ ’ਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਹੁਣ ਤੱਕ ਜੋ ਵੀ ਦੇਖਿਆ ਹੈ, ਭਾਰਤ 'ਚ ਸਥਿਤੀ ਉਸ ਤੋਂ ਬਦਤਰ ਹੈ। ਇਹ ਭਾਰਤ ਲਈ ਇਕ ਮਾੜੀ ਸਥਿਤੀ ਹੈ।ਬੈਂਕ ਨੇ ਕਿਹਾ ਕਿ ਨੀਤੀਗਤ ਕਦਮ ਚੁੱਕੇ ਜਾਣ ਕਾਰਨ ਹੁਣ ਤੱਕ ਬਾਜ਼ਾਰ 'ਚ ਸਰਗਰਮੀਆਂ ਜਾਰੀ ਹਨ ਪਰ ਮੰਗ ਘਟਣ ਕਾਰਨ ਲੋਨ ਡਿਫਾਲਟ ਵੱਧ ਸਕਦੀ ਹੈ ਅਤੇ ਲੋਕ ਜ਼ੋਖ਼ਮ ਲੈਣ ਤੋਂ ਕਤਰਾ ਸਕਦੇ ਹਨ।विश्व बैंक का अनुमान भारत की GDP में 9.6% की आ सकती है गिरावट, आर्थिक  स्थिति बेहद खराबਟਿਮਰ ਨੇ ਕਿਹਾ, 'ਅਸੀਂ ਦੇਖਦੇ ਹਾਂ ਕਿ ਕਈਂ ਲੋਕਾਂ ਨੂੰ ਨੌਕਰੀ ਚਲੀ ਗਈ ਹੈ। ਗੈਰ-ਪ੍ਰਭਾਵਸ਼ਾਲੀ ਪੈਰਿਸਲਪਿਟਿਸ (ਐਨਪੀਏ) ਵਿੱਚ ਵਾਧਾ ਹੋ ਰਿਹਾ ਹੈ. ਹਾਂ, ਸਾਰੀਆਂ ਗੱਲਾਂ ਹਨ, ਜੀਨਸ ਭਾਰਤ ਦਾ ਜੂਨਾ ਹੈ. ਭਾਰਤ ਦੀ ਅਰਥ ਵਿਵਸਥਾ ਮਹਾਂਮਾਰੀ ਪਹਿਲਾਂ ਹੀ ਢੇਰ ਹੋ ਚੁਕੀ ਹੈ । ਭਾਰਤ ਸਰਕਾਰ ਨੇ ਸੀਮਿਤ ਸੰਚਾਲਨ ਅਤੇ ਸੀਮਤ ਵਿੱਤੀ ਸਾਧਨ ਸ਼ਾਮਲ ਹੋਏ, ਉਹ ਬਹੁਤ ਪ੍ਰਭਾਵਸ਼ਾਲੀ ਹੈ. '

 

 

Related Post