ਜਲੰਧਰ ਦੇ ਭਾਜਪਾ ਲੀਗਲ ਸੈਲ ਦਾ ਪ੍ਰਧਾਨ ਐਡਵੋਕੇਟ ਲਖਨ ਗਾਂਧੀ ਅੰਮ੍ਰਿਤਸਰ 'ਚ ਗ੍ਰਿਫ਼ਤਾਰ ,ਇਹ ਹੈ ਮਾਮਲਾ

By  Shanker Badra September 13th 2021 09:48 AM

ਜਲੰਧਰ : ਇਸ ਸਮੇਂ ਦੀ ਵੱਡੀ ਖ਼ਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਪੁਲਿਸ ਨੇ ਜਲੰਧਰ ਦੇ ਭਾਜਪਾ ਆਗੂ ਨੂੰ ਜਾਅਲਸਾਜ਼ੀ ਦੇ ਮਾਮਲੇ 'ਚ ਦੇਰ ਰਾਤ ਗ੍ਰਿਫਤਾਰ ਕੀਤਾ ਹੈ।

ਜਲੰਧਰ ਦੇ ਭਾਜਪਾ ਲੀਗਲ ਸੈਲ ਦਾ ਪ੍ਰਧਾਨ ਐਡਵੋਕੇਟ ਲਖਨ ਗਾਂਧੀ ਅੰਮ੍ਰਿਤਸਰ 'ਚ ਗ੍ਰਿਫ਼ਤਾਰ ,ਇਹ ਹੈ ਮਾਮਲਾ

ਭਾਜਪਾ ਦੇ ਜਲੰਧਰ ਦੇ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਲਖਨ ਗਾਂਧੀ ਨੂੰ ਜਾਅਲਸਾਜ਼ੀ ਦੇ ਦੋਸ਼ ਵਿਚ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਜਲੰਧਰ ਦੇ ਭਾਜਪਾ ਲੀਗਲ ਸੈਲ ਦਾ ਪ੍ਰਧਾਨ ਐਡਵੋਕੇਟ ਲਖਨ ਗਾਂਧੀ ਅੰਮ੍ਰਿਤਸਰ 'ਚ ਗ੍ਰਿਫ਼ਤਾਰ ,ਇਹ ਹੈ ਮਾਮਲਾ

ਐਡਵੋਕੇਟ ਲਖਨ ਗਾਂਧੀ ਉੱਤੇ ਬਲਾਤਕਾਰ ਦੇ ਕੇਸ ਵਿੱਚ ਮੁਲਜ਼ਮਾਂ ਨੂੰ ਜ਼ਮਾਨਤ ਦਿਵਾਉਣ ਲਈ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਲੱਗੇ ਹਨ।

ਜਲੰਧਰ ਦੇ ਭਾਜਪਾ ਲੀਗਲ ਸੈਲ ਦਾ ਪ੍ਰਧਾਨ ਐਡਵੋਕੇਟ ਲਖਨ ਗਾਂਧੀ ਅੰਮ੍ਰਿਤਸਰ 'ਚ ਗ੍ਰਿਫ਼ਤਾਰ ,ਇਹ ਹੈ ਮਾਮਲਾ

ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਦੀ ਪੁਲਿਸ ਨੇ ਲਖਨ ਗਾਂਧੀ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਬੀ ਡਵੀਜ਼ਨ ਐਸਐਚਓ ਨੇ ਭਾਜਪਾ ਆਗੂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

-PTCNews

Related Post