ਜਲੰਧਰ 'ਚ ਵਾਪਰੀ ਰੂਹ ਕੰਬਾਊ ਘਟਨਾ, ਕੂੜੇ ਦੇ ਢੇਰ 'ਚ ਮਿਲੀ ਇਹ ਚੀਜ਼

By  Joshi October 12th 2018 11:01 AM -- Updated: October 12th 2018 12:36 PM

ਜਲੰਧਰ 'ਚ ਵਾਪਰੀ ਰੂਹ ਕੰਬਾਊ ਘਟਨਾ, ਕੂੜੇ ਦੇ ਢੇਰ 'ਚ ਮਿਲੀ ਇਹ ਚੀਜ਼

ਜਲੰਧਰ: ਜਲੰਧਰ ਤੋਂ ਇੱਕ ਅਜਿਹੀ ਸੂਚਨਾ ਮਿਲੀ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ।

ਇਹ ਘਟਨਾ ਨਕੋਦਰ ਰੋਡ ਦੀ ਹੈ, ਜਿਥੇ ਖਾਲਸਾ ਸਕੂਲ ਦੇ ਨਾਲ ਲੱਗਦੇ ਕੂੜੇ ਦੇ ਡੰਪ 'ਚੋਂ ਭਰੂਣ ਮਿਲਣ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ।

ਇਸ ਘਟਨਾ ਦਾ ਉਸ ਸਮੇਂ ਪਤਾ ਚੱਲਿਆ ਜਦੋ ਇੱਕ ਵਿਅਕਤੀ ਕੂੜਾ ਚੁਗਣ ਆਇਆ 'ਤੇ ਉਸ ਨੇ ਕੂੜੇ ਦੇ ਢੇਰ ਵਿੱਚ ਪਿਆ ਭਰੂਣ ਦੇਖਿਆ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਉਸ ਜਗ੍ਹਾ 'ਤੇ ਸਥਾਨਕ ਲੋਕਾਂ ਦੀ ਭੀੜ ਜਮਾ ਹੋ ਗਈ,

ਹੋਰ ਪੜ੍ਹੋ: ਪੰਜਾਬ ‘ਚ ਛਾਏ ਬੱਦਲ,ਕਈ ਇਲਾਕਿਆਂ ‘ਚ ਪਿਆ ਹਲਕਾ ਮੀਂਹ

ਇਸ ਮਾਮਲੇ ਸਬੰਧੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ,ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

—PTC News

Related Post