ਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾ ਤੇ ਅੱਤਵਾਦੀਆਂ 'ਚ ਮੁੱਠਭੇੜ ਦੌਰਾਨ, 2 ਅੱਤਵਾਦੀ ਢੇਰ, 1 ਜਵਾਨ ਹੋਇਆ ਸ਼ਹੀਦ
Jashan A
November 27th 2018 09:53 AM
ਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾ ਤੇ ਅੱਤਵਾਦੀਆਂ 'ਚ ਮੁੱਠਭੇੜ ਦੌਰਾਨ, 2 ਅੱਤਵਾਦੀ ਢੇਰ, 1 ਜਵਾਨ ਹੋਇਆ ਸ਼ਹੀਦ,ਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾ ਨੇ ਅੱਜ ਸਵੇਰੇ ਹੋਈ ਮੁੱਠਭੇੜ 'ਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮੁੱਠਭੇੜ ਕੁਲਗਾਮ ਦੇ ਰੇਡਵਾਨੀ ਇਲਾਕੇ 'ਚ ਹੋਈ ਹੈ।