ਝਾਰਖੰਡ ਦੇ ਲਾਤੇਹਾਰ ’ਚ ਨਕਸਲੀਆਂ ਨੇ ਪੁਲਿਸ 'ਤੇ ਕੀਤਾ ਹਮਲਾ, ਤਿੰਨ ਪੁਲਿਸ ਮੁਲਾਜ਼ਮ ਸ਼ਹੀਦ

By  Shanker Badra November 23rd 2019 11:55 AM

ਝਾਰਖੰਡ ਦੇ ਲਾਤੇਹਾਰ ’ਚ ਨਕਸਲੀਆਂ ਨੇ ਪੁਲਿਸ 'ਤੇ ਕੀਤਾ ਹਮਲਾ, ਤਿੰਨ ਪੁਲਿਸ ਮੁਲਾਜ਼ਮ ਸ਼ਹੀਦ: ਰਾਂਚੀ : ਝਾਰਖੰਡ ਦੇ ਲਾਤੇਹਰ ਜ਼ਿਲੇ 'ਚ ਸ਼ੁੱਕਰਵਾਰ ਰਾਤ ਨੂੰ ਨਕਸਲੀਆਂ ਨੇ ਪੁਲਿਸ ਗਸ਼ਤ ਟੀਮ 'ਤੇ ਹਮਲਾ ਕਰ ਦਿੱਤਾ ਹੈ।ਇਸ ਹਮਲੇ 'ਚ ਤਿੰਨ ਪੁਲਿਸ ਕਰਮਚਾਰੀ ਸ਼ਹੀਦ ਹੋ ਗਏ, ਜਦਕਿ ਇਕ ਪੁਲਿਸ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੈ।

Jharkhand Latehar Naxal Attack , Three Policemen Killed, One Injured ਝਾਰਖੰਡ ਦੇ ਲਾਤੇਹਾਰ ’ਚ ਨਕਸਲੀਆਂ ਨੇਪੁਲਿਸ 'ਤੇ ਕੀਤਾ ਹਮਲਾ, ਤਿੰਨ ਪੁਲਿਸ ਮੁਲਾਜ਼ਮ ਸ਼ਹੀਦ

ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਪੁਲਿਸ ਕਰਮਚਾਰੀਸਰਕਾਰੀ ਵਾਹਨ ’ਤੇ ਛਾਉਣੀ ਥਾਣਾ ਖੇਤਰ ਵਿੱਚ ਜਾ ਰਹੇ ਸਨ।ਇਸ ਦੌਰਾਨ ਹਥਿਆਰਬੰਦ ਨਕਸਲੀਆਂ ਨੇ ਪੁਲਿਸ ਪਾਰਟੀ ਦੀ ਗੱਡੀ 'ਤੇ ਹਮਲਾ ਕਰ ਦਿੱਤਾ।

Jharkhand Latehar Naxal Attack , Three Policemen Killed, One Injured ਝਾਰਖੰਡ ਦੇ ਲਾਤੇਹਾਰ ’ਚ ਨਕਸਲੀਆਂ ਨੇਪੁਲਿਸ 'ਤੇ ਕੀਤਾ ਹਮਲਾ, ਤਿੰਨ ਪੁਲਿਸ ਮੁਲਾਜ਼ਮ ਸ਼ਹੀਦ

ਅਧਿਕਾਰੀਆਂ ਅਨੁਸਾਰ ਮਾਰੇ ਗਏ ਤਿੰਨ ਪੁਲਿਸ ਮੁਲਾਜ਼ਮਾਂ 'ਚ ਇੱਕ ਐਸਆਈ ਅਤੇ ਦੋ ਜਵਾਨ ਸ਼ਾਮਿਲ ਹਨ। ਮ੍ਰਿਤਕ ਸਬ ਇੰਸਪੈਕਟਰ ਦਾ ਨਾਮ ਸੁਕੀਆ ਓਰਾਓਂ ਦੱਸਿਆ ਗਿਆ ਹੈ।

-PTCNews

Related Post