ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ

By  Jashan A December 9th 2018 02:28 PM

ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ,ਜੀਂਦ: ਇਨੈਲੋ 'ਚ ਚੱਲ ਰਹੀ ਖਿੱਚੋਤਾਣ ਕਾਰਨ ਆਖਿਰਕਾਰ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਤੋਂ ਵੱਖ ਹੋ ਕੇ ਦੁਸ਼ਯੰਤ ਚੌਟਾਲਾ ਨੇ ਜੀਂਦ 'ਚ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ।

Dushyant Chataula ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ

ਨਵੀਂ ਪਾਰਟੀ ਦਾ ਨਾਮ ਜਨਨਾਇਕ ਜਨਤਾ ਪਾਰਟੀ ਰੱਖਿਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਇਸ ਪਾਰਟੀ ਦਾ ਝੰਡਾ 70 ਫੀਸਦੀ ਹਰਾ ਅਤੇ 30 ਫੀਸਦੀ ਪੀਲਾ ਹੋਵੇਗਾ।ਦੱਸ ਦੇਈਏ ਕਿ ਇਨੈਲੋ ਦਾ ਝੰਡਾ ਪੂਰੀ ਤਰ੍ਹਾਂ ਹਰਾ ਸੀ।

jind rally ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ

ਰੈਲੀ 'ਚ ਭਾਰੀ ਗਿਣਤੀ ਵਿੱਚ ਭੀੜ ਪਹੁੰਚੀ ਹੋਈ ਹੈ।ਰੈਲੀ ਸਥਾਨ ਉੱਤੇ 10 ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ ਅਤੇ ਬੈਠਣ ਲਈ ਤਿੰਨ ਸਟੇਜ ਬਣਾਏ ਗਏ ਹਨ।

jind rally ਜੀਂਦ ਰੈਲੀ 'ਚ ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ

ਜਿਸ 'ਚ ਇੱਕ ਰੰਗ ਮੰਚ ਨੇਤਾਵਾਂ ਦੇ ਲਈ, ਇੱਕ ਪ੍ਰੋਗਰਾਮਾਂ ਲਈ ਅਤੇ ਤੀਜਾ ਮੀਡੀਆ ਲਈ ਬਣਾਇਆ ਗਿਆ ਹੈ। ਦੱਸ ਦੇਈਏ ਕਿ 1986 'ਚ ਚੌਧਰੀ ਦੇਵੀ ਲਾਲ ਨੇ ਜੀਂਦ ਦੀ ਇਸ ਧਰਤੀ ਤੋਂ ਹੀ ਚੋਣ ਲੜਨ ਦੀ ਸ਼ੁਰੂਆਤ ਕੀਤੀ ਸੀ।

-PTC News

Related Post