ਜੇ.ਪੀ. ਨੱਡਾ ਭਾਜਪਾ ਦੇ ਕੌਮੀ ਪ੍ਰਧਾਨ ਨਿਯੁਕਤ

By  Jashan A January 20th 2020 02:48 PM -- Updated: January 20th 2020 02:53 PM

ਜੇ.ਪੀ. ਨੱਡਾ ਭਾਜਪਾ ਦੇ ਕੌਮੀ ਪ੍ਰਧਾਨ ਨਿਯੁਕਤ,ਨਵੀਂ ਦਿੱਲੀ: ਭਾਜਪਾ ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ ਹੈ। ਜੇ.ਪੀ. ਨੱਡਾ ਬਿਨਾਂ ਵਿਰੋਧ ਦੇ ਭਾਜਪਾ ਦੇ ਪ੍ਰਧਾਨ ਬਣ ਗਏ ਹਨ।ਨੱਡਾ ਨੂੰ ਸਰਬਸੰਮਤੀ ਨਾਲ ਭਾਜਪਾ ਦਾ ਪ੍ਰਧਾਨ ਚੁਣਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਦੇ ਬਾਅਦ ਤੋਂ  ਜੇ.ਪੀ. ਨੱਡਾ ਕਾਰਜਕਾਰੀ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਸਨ।

-PTC News

Related Post