ਪ੍ਰਧਾਨ ਮੰਤਰੀ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ, ਦੇਖੋ ਪ੍ਰੋਗਰਾਮ ਵੇਰਵਾ

By  Joshi February 21st 2018 08:36 AM -- Updated: February 21st 2018 09:45 AM

Justin Trudeau to visit Golden Temple, Sri Harimandir Sahib today: ਸੱਤ ਦਿਨਾਂ ਭਾਰਤ ਦੌਰੇ ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਅਤੇ ਮਿਸਜ ਟਰੂਡੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਵਿਖੇ ਨਤਮਸਤਕ ਹੋ ਕੇ ਗੁਰੀ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ।

ਬਾਅਦ ਦੁਪਹਿਰ 2:45 'ਤੇ ਪ੍ਰਧਾਨ ਮੰਤਰੀ ਅਤੇ ਅਤੇ ਮਿਸਜ ਟਰੂਡੋ ਵੰਡ ਮਿਊਜ਼ੀਅਮ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਮੁਲਾਕਾਤ ਦਾ ਆਯੋਜਨ ਕੀਤਾ ਗਿਆ ਹੈ, ਜੋ ਕਿ ਤਾਜ ਸਵਰਨਾ ਹੋਟਲ 'ਚ ਹੋਣ ਦੀ ਸੰਭਾਵਨਾ ਹੈ।

Trudeau to visit Golden Temple: ਇਸ ਤੋਂ ਬਾਅਦ ਸ਼ਾਮ 4:45 ਵਜੇ ਪ੍ਰਧਾਨ ਮੰਤਰੀ ਦਿੱਲੀ, ਤਾਜ ਡਿਪਲੋਮੈਟਿਕ ਇਨਕਲੇਵ ਵਿਖੇ ਮੀਡੀਆ ਨਾਲ ਰੁਬਰੂ ਹੋਣਗੇ ਅਤੇ ਗੱਲਬਾਤ ਕਰਨਗੇ।

—PTC News

 

Related Post