ਕੈਰੋਂ ਤੋਂ ਸ਼ੱਕੀ ਅਪਰਾਧੀ ਫੜ੍ਹਿਆ, ਮਿਲੇ ਖਤਰਨਾਕ ਹਥਿਆਰ, ਦੇਖੋ ਵੀਡੀਓ

By  Joshi November 27th 2017 04:09 PM -- Updated: November 27th 2017 04:56 PM

ਕੈਰੋਂ ਤੋਂ ਸ਼ੱਕੀ ਅਪਰਾਧੀ ਫੜ੍ਹੇ ਜਾਣ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਅਪਰਾਧੀ ਕੋਲੋਂ ਖਤਰਨਾਕ ਹਥਿਆਰ ਅਤੇ ਕੈਸ਼ ਬਰਾਮਦ ਹੋਇਆ ਹੈ।

ਸਥਾਨਕ ਲੋਕ ਸ਼ੱਕ ਦੇ ਆਧਾਰ 'ਤੇ ਪਿਛਲੇ 10 ਦਿਨ ਤੋਂ ਇਸ ਵਿਅਕਤੀ ਦਾ ਪਿੱਛਾ ਕਰ ਰਹੇ ਸਨ।

ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਹੈ।

ਦੇਖੋ ਵੀਡੀਓ

Related Post