ਕਰਜ਼ਾ ਛੋਟ ਦੇ ਨਾਮ 'ਤੇ ਕਿਸਾਨਾਂ ਨਾਲ ਹੋਇਆ ਕੋਝਾ ਮਜ਼ਾਕ, ਮਿਲੇ ਇੰਨ੍ਹੇ ਪੈਸੇ!
Joshi
September 12th 2017 05:55 PM --
Updated:
September 12th 2017 05:56 PM
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਮੰਤਰੀ, ਮਨੋਹਰ ਲਾਲ ਉਰਫ ਮਨੂ ਕੋਰੀ ਨੇ ਇਕ ਕਿਸਾਨ ਦੇ ਕਰਜ਼ੇ ਦੀ ਛੋਟ ਸਰਟੀਫਿਕੇਟ ਦੇ ਨਾਮ 'ਤੇ 215.03 ਰੁਪਏ ਜਾਰੀ ਕੀਤੇ ਹਨ। ਭਾਜਪਾ ਸਰਕਾਰ ਨੇ ਛੋਟੇ ਅਤੇ ਸੀਮਾਂਤ ਦਰਜੇ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਬਹੁਤ ਵਾਅਦੇ ਕੀਤੇ ਸਨ।