ਖੁਸ਼ਖ਼ਬਰੀ : ਜੇਕਰ ਤੁਸੀਂ ਹੋ LIC ਦੇ ਗਾਹਕ ਤਾਂ 6 ਮਹੀਨੇ ਤੱਕ ਨਹੀਂ ਦੇਣੀ ਪਵੇਗੀ ਘਰ ਦੀ ਕੋਈ ਕਿਸ਼ਤ
Jagroop Kaur
March 26th 2021 03:45 PM --
Updated:
March 26th 2021 03:54 PM
ਨਵੀਂ ਦਿੱਲੀ: ਜੇਕਰ ਤੁਸੀਂ ਐਲਆਈਸੀ ਹਾਊਸਿੰਗ ਫਾਇਨਾਂਸ ਦੇ ਗਾਹਕ ਹੋ, ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ, ਕਿ ਜੇਕਰ ਤੁਸੀਂ ਐਲਆਈਸੀ ਹਾਊਸਿੰਗ ਵਿੱਤ ਕੰਪਨੀ ਆਪਣੇ ਗਾਹਕਾਂ ਲਈ ਵਿਸ਼ੇਸ਼ ਸਹੂਲਤ ਲੈ ਕੇ ਆਈ ਹੈ , ਜੇ ਤੁਸੀਂ ਹੋਮ ਲੋਨ ਵੀ ਲਿਆ ਹੈ, ਤਾਂ ਤੁਹਾਨੂੰ 6 ਮਹੀਨਿਆਂ ਦੀ EMI ਨਹੀਂ ਦੇਣੀ ਪਵੇਗੀ , ਯਾਨੀ ਕੰਪਨੀ ਨੇ ਆਪਣੇ ਗ੍ਰਾਹਕਾਂ ਦੀ 6 ਮਹੀਨੇ ਦੀ ਈ.ਐੱਮ.ਆਈ. ਨੂੰ ਮੁਆਫ ਕਰ ਦਿੱਤਾ ਹੈ. ਕੱਲ ਵੀਰਵਾਰ ਨੂੰ ਕੰਪਨੀ ਨੇ ਇਹ ਸਹੂਲਤ ਗ੍ਰਹਿ ਸੀਨੀਅਰ ਯੋਜਨਾ ਤਹਿਤ ਕਰਜ਼ੇ ਲੈਣ ਵਾਲੇ ਗਾਹਕਾਂ ਨੂੰ ਦਿੱਤੀ ਹੈ।