ਪੰਜਾਬ ਦੀਆਂ 13 ਸੀਟਾਂ 'ਤੇ ਹੁਣ ਤੱਕ ਕੁੱਲ ਇੰਨ੍ਹੇ ਫੀਸਦੀ ਹੋਈ ਵੋਟਿੰਗ, ਸਭ ਤੋਂ ਵੱਧ ਪਟਿਆਲਾ ਤੇ ਸਭ ਤੋਂ ਘੱਟ ਅੰਮ੍ਰਿਤਸਰ 'ਚ ਹੋਈ ਵੋਟਿੰਗ

By  Jashan A May 19th 2019 02:16 PM -- Updated: May 19th 2019 03:44 PM

ਪੰਜਾਬ ਦੀਆਂ 13 ਸੀਟਾਂ 'ਤੇ ਹੁਣ ਤੱਕ ਕੁੱਲ ਇੰਨ੍ਹੇ ਫੀਸਦੀ ਹੋਈ ਵੋਟਿੰਗ, ਸਭ ਤੋਂ ਵੱਧ ਪਟਿਆਲਾ ਤੇ ਸਭ ਤੋਂ ਘੱਟ ਅੰਮ੍ਰਿਤਸਰ 'ਚ ਹੋਈ ਵੋਟਿੰਗ,ਮੋਹਾਲੀ: 11 ਅਪ੍ਰੈਲ ਤੋਂ ਸ਼ੁਰੂ ਹੋਏ ਲੋਕਤੰਤਰ ਦੇ ਤਿਉਹਾਰ ਦਾ ਅੱਜ ਅੰਤਿਮ ਦਿਨ ਹੈ। ਜਿਵੇਂ-ਜਿਵੇਂ ਸਮਾ ਬੀਤ ਰਿਹਾ ਹੈ, ਉਵੇਂ-ਉਵੇਂ ਹੀ ਵੋਟਰਾਂ 'ਚ ਉਤਸੁਕਤਾ ਵਧਦੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 7ਵੇਂ ਪੜਾਅ ਦੀਆਂ 13ਸੀਟਾਂ 'ਚ ਉਤਰ ਪ੍ਰਦੇਸ਼-13ਚੰਡੀਗੜ੍ਹ- 1,ਮੱਧ ਪ੍ਰਦੇਸ਼- 8,ਝਾਰਖੰਡ- 3,ਬਿਹਾਰ- 8,ਹਿਮਾਚਲ- 4 ,ਪੱਛਮੀ ਬੰਗਾਲ- 9 ਅਤੇ ਪੰਜਾਬ ਦੀਆਂ- 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

pti ਪੰਜਾਬ ਦੀਆਂ 13 ਸੀਟਾਂ 'ਤੇ ਹੁਣ ਤੱਕ ਕੁੱਲ ਇੰਨ੍ਹੇ ਫੀਸਦੀ ਹੋਈ ਵੋਟਿੰਗ, ਸਭ ਤੋਂ ਵੱਧ ਪਟਿਆਲਾ ਤੇ ਸਭ ਤੋਂ ਘੱਟ ਅੰਮ੍ਰਿਤਸਰ 'ਚ ਹੋਈ ਵੋਟਿੰਗ

ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ 'ਚ ਹੁਣ ਤੱਕ ਕੁੱਲ 37.86 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜਿਸ ਦੌਰਾਨ ਗੁਰਦਾਸਪੁਰ 'ਚ 39.75%, ਅੰਮ੍ਰਿਤਸਰ 'ਚ 32.50 , ਖਡੂਰ ਸਾਹਿਬ 'ਚ, 35.04%, ਜਲੰਧਰ 'ਚ 36.44%, ਹੁਸ਼ਿਆਰਪੁਰ 'ਚ 36.59, ਸ੍ਰੀ ਅਨੰਦਪੁਰ ਸਾਹਿਬ 'ਚ, 37.15, ਲੁਧਿਆਣਾ 'ਚ 35.64 , ਫਤਹਿਗੜ੍ਹ ਸਾਹਿਬ 'ਚ 36.89%, ਫਰੀਦਕੋਟ 'ਚ 34.86, ਫਿਰੋਜ਼ਪੁਰ 'ਚ 41.05 , ਬਠਿੰਡਾ 'ਚ 39.69, ਸੰਗਰੂਰ 'ਚ 42.41% ਅਤੇ ਪਟਿਆਲਾ 'ਚ 43.58 ਫੀਸਦੀ ਵੋਟਿੰਗ ਹੋ ਚੁੱਕੀ ਹੈ।

pti ਪੰਜਾਬ ਦੀਆਂ 13 ਸੀਟਾਂ 'ਤੇ ਹੁਣ ਤੱਕ ਕੁੱਲ ਇੰਨ੍ਹੇ ਫੀਸਦੀ ਹੋਈ ਵੋਟਿੰਗ, ਸਭ ਤੋਂ ਵੱਧ ਪਟਿਆਲਾ ਤੇ ਸਭ ਤੋਂ ਘੱਟ ਅੰਮ੍ਰਿਤਸਰ 'ਚ ਹੋਈ ਵੋਟਿੰਗ

ਜ਼ਿਕਰ ਏ ਖਾਸ ਹੈ ਕਿ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾਉਣ ਲਈ ਪੰਜਾਬ ਦੇਵੋਟਰਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਵੋਟਰ ਲੰਮੀਆਂ ਕਤਾਰਾਂ 'ਚ ਲੱਗੇ ਹੋਏ ਹਨ ਅਤੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ।

pti ਪੰਜਾਬ ਦੀਆਂ 13 ਸੀਟਾਂ 'ਤੇ ਹੁਣ ਤੱਕ ਕੁੱਲ ਇੰਨ੍ਹੇ ਫੀਸਦੀ ਹੋਈ ਵੋਟਿੰਗ, ਸਭ ਤੋਂ ਵੱਧ ਪਟਿਆਲਾ ਤੇ ਸਭ ਤੋਂ ਘੱਟ ਅੰਮ੍ਰਿਤਸਰ 'ਚ ਹੋਈ ਵੋਟਿੰਗ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੇਸ਼ 'ਚ 7 ਪੜਾਅ 'ਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ, ਜਿਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਕੌਣ ਦੇਸ਼ ਨੂੰ ਚਲਾਵੇਗਾ ?

-PTC News

ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ

Related Post