ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ

By  Jashan A May 10th 2019 12:24 PM

ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ,ਲੁਧਿਆਣਾ: ਲੁਧਿਆਣਾ 'ਚ ਅੱਜ ਸਵੇਰੇ ਮੋਟਰਸਾਈਕਲ ਅਤੇ PRTC ਬੱਸ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ।

ldh ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ

ਮਿਲੀ ਜਾਣਕਾਰੀ ਮੁਤਾਬਕ PRTC ਦੀ ਬੱਸ ਜਲੰਧਰ ਵੱਲ ਤੋਂ ਬਸਤੀ ਜੋਧੇ ਵਾਲਾ ਹੁੰਦੇ ਹੋਏ ਬੱਸ ਸਟੈਂਡ ਵੱਲ ਜਾ ਰਹੀ ਸੀ ਤਾਂ ਉਸ ਸਮੇਂ ਇਹ ਹਾਦਸਾ ਵਾਪਰ ਗਿਆ।

ldh ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ

ਇਸ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਬੱਸ ਦੀ ਭੰਨਤੋੜ ਕਰਕੇ ਅੱਗ ਲੱਗਾ ਦਿੱਤੀ।

ਹੋਰ ਪੜ੍ਹੋ:ਅੱਤਵਾਦ ਖਿਲਾਫ ਯੂ.ਐੱਨ ‘ਚ ਭਾਰਤ ਦੀ ਵੱਡੀ ਜਿੱਤ, ਮਸੂਦ ਅਜ਼ਹਰ ਅੰਤਰਰਾਸ਼ਟਰੀ ਦਹਿਸ਼ਤਗਰਦ ਘੋਸ਼ਿਤ

ldh ਲੁਧਿਆਣਾ: PRTC ਬੱਸ ਨੇ ਨੌਜਵਾਨ ਨੂੰ ਕੁਚਲਿਆ, ਭੜਕੀ ਭੀੜ ਨੇ ਬੱਸ ਨੂੰ ਲਾਈ ਅੱਗ

ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਿਆ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post