ਤਾਂ ਕੁਝ ਇੰਝ ਤਰ੍ਹਾਂ ਦਿਖਾਈ ਦਵੇਗੀ ਮਨੀਸ਼ਾ ਕੋਇਰਾਲਾ ਸੰਜੇ ਦੱਤ ਦੀ ਬਾਇਓਪਿਕ 'ਚ, ਦੇਖੋ ਤਸਵੀਰਾਂ

By  Joshi January 6th 2018 11:37 AM -- Updated: January 6th 2018 11:39 AM

Manisha Koirala look in Sanjay Dutt Bipoic: ਤਾਂ ਕੁਝ ਇੰਝ ਤਰ੍ਹਾਂ ਦਿਖਾਓੀ ਦਵੇਗੀ ਮਨੀਸ਼ਾਂ ਕੋਇਰਾਲਾ ਸੰਜੇ ਦੱਤ ਦੀ ਬਾਇਓਪਿਕ 'ਚ, ਦੇਖੋ ਤਸਵੀਰਾਂ

Manisha Koirala look in Sanjay Dutt Biopic: ਮਨੀਸ਼ਾਂ ਕੋਇਰਾਲਾ ਸੰਜੇ ਦੱਤ ਦੀ ਬਾਇਓਪਿਕ 'ਚਅੱਜ ਕੱਲ ਦੇਖਿਆ ਜਾਵੇ ਤਾ ਬਹੁਤ ਖਿਡਾਰੀਆਂ ਅਤੇ ਅਭਿਨੇਤਾਵਾਂ ਦੀਆਂ ਬਾਇਓਪਿਕਾ ਫਿਲਮਾਂ ਬਣ ਰਹੀਆਂ ਹਨ। ਉਸੇ ਤਰਾਂ ਹੀ ਬਾਲੀਵੁਡ ਦੇ ਮਸ਼ਹੂਰ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ 'ਤੇ ਬਣ ਰਹੀ ਫਿਲਮ ਦੀ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਇਸ ਫਿਲਮ ਦੇ ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਨੇ ਦੱਸਿਆ ਹੈ ਕਿ 29 ਜੂਨ 2018 ਨੂੰ ਇਹ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Manisha Koirala look in Sanjay Dutt Biopic: ਮਨੀਸ਼ਾਂ ਕੋਇਰਾਲਾ ਸੰਜੇ ਦੱਤ ਦੀ ਬਾਇਓਪਿਕ 'ਚManisha Koirala look in Sanjay Dutt Bipoic: ਇਸ ਫਿਲਮ ਵਿੱਚ ਮਨੀਸ਼ਾ ਕੋਇਰਾਲਾ ਸੰਜੇ ਦੱਤ ਦੀ ਬਾਇਓਪਿਕ 'ਚ ਨਰਗਿਸ ਦੱਤ ਦਾ ਕਿਰਦਾਰ ਨਿਭਾਅ ਰਹੀ ਹੈ। ਦੂਸਰੇ ਪਾਸੇ ਰਣਬੀਰ ਕਪੂਰ ਇਸ ਫਿਲਮ ਵਿੱਚ ਸੰਜੇ ਦੱਤ ਦਾ ਕਿਰਦਾਰ ਨਿਭਾ ਰਹੇ ਹਨ।  ਫਿਲਮ 'ਚ ਰਣਬੀਰ ਕਪੂਰ, ਮਨੀਸ਼ਾ ਕੋਇਰਾਲਾ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਕਰਿਸ਼ਮਾ ਤੰਨਾ ਵਰਗੀਆਂ ਅਭਿਨੇਤਰੀਆਂ ਵੀ ਨਜ਼ਰ ਆਉਣਗੀਆਂ। ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਦਾ ਕਿਰਦਾਰ ਅਭਿਨੇਤਰੀ ਮਿਰਜ਼ਾ ਨਿਭਾਵੇਗੀ।

—PTC News

Related Post