Miss PTC Punjabi 2018: ਜਦੋ ਰੋਸ਼ਨ ਪ੍ਰਿੰਸ ਨੇ ਦਰਸ਼ਕਾਂ 'ਚ ਆ ਕੇ ਪਰਫਾਰਮੈਂਸ ਦਿੱਤੀ ਤਾਂ ਲੋਕਾਂ ਨੇ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡੀਓ

By  Jashan A January 6th 2019 05:18 PM -- Updated: January 6th 2019 05:19 PM

Miss PTC Punjabi 2018: ਜਦੋ ਰੋਸ਼ਨ ਪ੍ਰਿੰਸ ਨੇ ਦਰਸ਼ਕਾਂ 'ਚ ਆ ਕੇ ਪਰਫਾਰਮੈਂਸ ਦਿੱਤੀ ਤਾਂ ਲੋਕਾਂ ਨੇ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡੀਓ,ਜਲੰਧਰ: ਬੀਤੇ ਦਿਨ ਜਲੰਧਰ ਦੀ ਸੀ.ਟੀ ਇੰਸਟੀਟਿਊਟ 'ਚ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ ਮਿਸ ਪੀਟੀਸੀ ਪੰਜਾਬੀ ਦੇ ਗ੍ਰੈਂਡ ਫਿਨਾਲੇ 'ਚ ਜਿਥੇ ਫਾਈਨਲ ਚ ਪਹੁੰਚੀਆਂ ਮੁਟਿਆਰਾਂ ਨੇ ਦਰਸ਼ਕਾਂ ਨੂੰ ਆਪਣੀਆਂ ਅਦਾਵਾਂ ਬਾਲ ਨਾਲ ਕੀਲਿਆ ਉਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਵੀ ਕਿਸੇ ਤੋਂ ਘੱਟ ਨਹੀਂ ਰਹੇ।

roshan Miss PTC Punjabi 2018: ਜਦੋ ਰੋਸ਼ਨ ਪ੍ਰਿੰਸ ਨੇ ਦਰਸ਼ਕਾਂ 'ਚ ਆ ਕੇ ਪਰਫਾਰਮੈਂਸ ਦਿੱਤੀ ਤਾਂ ਲੋਕਾਂ ਨੇ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡੀਓ

ਸਮਾਗਮ ਚ ਪਹੁੰਚੇ ਪੰਜਾਬ ਦੇ ਮਸ਼ਹੂਰ ਗਾਇਕ ਰੋਸ਼ਨ ਪ੍ਰਿੰਸ ਤੇ ਕੁਲਵਿੰਦਰ ਬਿੱਲਾ ਨਿਸ਼ਾ ਖਾਨ ਤੇ ਤਾਨਿਸ਼ਕ਼ ਕੌਰ ਨੇ ਆਪਣੀ ਬੇਹਤਰੀਨ ਪਰਫਾਰਮੈਂਸ ਨਾਲ ਲੋਕਾਂ ਦਾ ਮਨੋਰੰਜਨ ਕੀਤਾ।

roshan Miss PTC Punjabi 2018: ਜਦੋ ਰੋਸ਼ਨ ਪ੍ਰਿੰਸ ਨੇ ਦਰਸ਼ਕਾਂ 'ਚ ਆ ਕੇ ਪਰਫਾਰਮੈਂਸ ਦਿੱਤੀ ਤਾਂ ਲੋਕਾਂ ਨੇ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡੀਓ

ਪਰ ਇਹਨਾਂ ਸਭ ਚ ਰੋਸ਼ਨ ਪ੍ਰਿੰਸ ਨੇ ਲੋਕਾਂ ਨੂੰ ਦਾ ਦਿਲ ਉਸ ਸਮੇਂ ਜਿੱਤ ਲਿਆ ਜਦੋ ਉਹਨਾਂ ਨੇ ਦਰਸ਼ਕਾਂ ਚ ਜਾ ਕੇ ਪਰਫਾਰਮੈਂਸ ਦਿੱਤੀ ਉਹਨਾਂ ਦੀ ਇਸ ਪਰਫਾਰਮੈਂਸ ਤੇ ਦਰਸ਼ਕਾਂ ਨੇ ਉਹਨਾਂ ਦਾ ਖੂਬ ਸਾਥ ਦਿੱਤਾ।

ਜਿਥੇ ਉਹਨਾਂ ਦੇ ਗੀਤ 'ਤੇ ਲੋਕਾਂ ਨੇ ਖੁਲ੍ਹ ਕੇ ਭੰਗੜਾ ਪਾਇਆ ਉਥੇ ਹੀ ਰੋਸ਼ਨ ਪ੍ਰਿੰਸ ਵੀ ਭੰਗੜਾ ਪਾਉਂਦੇ ਦਿਖਾਈ ਦਿੱਤੇ। ਜਿਸ ਤੋਂ ਬਾਅਦ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਝ ਦੂਰ ਦੂਰ ਤੱਕ ਸੁਣਾਈ ਦਿੱਤੀ।

-PTC News

Related Post