ਮੋਗਾ ਪੁਲਿਸ ਨੇ ਡਰੱਗ ਮਨੀ 'ਚ ਕੀਤੀ ਹੇਰਾਫੇਰੀ ,ਇੰਸਪੈਕਟਰ ਗ੍ਰਿਫ਼ਤਾਰ
Shanker Badra
August 13th 2018 01:56 PM --
Updated:
August 13th 2018 02:02 PM
ਮੋਗਾ ਪੁਲਿਸ ਨੇ ਡਰੱਗ ਮਨੀ 'ਚ ਕੀਤੀ ਹੇਰਾਫੇਰੀ ,ਇੰਸਪੈਕਟਰ ਗ੍ਰਿਫ਼ਤਾਰ:ਮੋਗਾ :ਮੋਗਾ ਪੁਲਿਸ ਨੇ ਡਰੱਗ ਮਨੀ ਮਾਮਲੇ 'ਚ ਹੋਈ ਹੇਰਾਫੇਰੀ ਦੇ ਦੋਸ਼ 'ਚ ਇੱਕ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ।ਐਂਟੀ ਨਰਕੋਟਿਕਸ ਐਂਡ ਡਰੱਗ ਸੈੱਲ ਨੇ ਕੁੱਝ ਦਿਨ ਪਹਿਲਾਂ ਇੱਕ ਨਸ਼ਾ ਤਸਕਰ ਔਰਤ ਨੂੰ 5 ਕਿਲੋ ਭੁੱਕੀ ਨਾਲ ਫੜਿਆ ਸੀ।ਇਸ ਦੋਰਾਨ 2,43,600 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ ਪਰ ਕੇਸ ਵਿਚ ਔਰਤ ਕੋਲੋਂ ਸਿਰਫ 1580 ਦੀ ਹੀ ਤਲਾਸ਼ੀ ਦਿਖਾਈ ਗਈ।