" MUDDA USA " | H1B Visa

By  PTC NEWS January 12th 2018 02:04 PM -- Updated: January 13th 2018 08:29 PM

 

ਈਮੀਗ੍ਰੇਸ਼ਨ ਅਤੇ ਕਸਟਮ ਏਜੰਸੀ ਨੇ ਅਮੇਰੀਕਾ ਭਰ ਵਿੱਚ 711 ਸਟੋਰਾਂ ਤੇ ਰੇਡ ਮਾਰੀ ।ਇਹ ਰੇਡ ਈਲੀਗਲ ਈਮੀਗ੍ਰੇਟਾਂ ਨੂੰ ਫੜਨ ਲਈ ਜਿਨ੍ਹਾਂ ਕੋਲ ਕਾਗਜ਼ਾਤ ਪੂਰੇ ਨਹੀਂ ਹਨ ਉਨ੍ਹਾਂ ਨੂੰ ਫੜਨ ਲਈ ਮਾਰੀ ਗਈ।ਆਈਸ ਨੂੰ ਖੁਲੀ ਹਿਦਾਇਤਾਂ ਨੇ ਕਿ ਦੇਸ਼ ਵਿੱਚ ਜੋ ਵੀ ਈਲੀਗਲ % ਹੈ ਉਸ ਨੂੰ ਗ੍ਰਿਫਤਾਰ ਕਰ ਸਕਦੇ ਹਨ ।

ਚਾਰ ਵੱਡੇ ਮੁੱਦੇ

1. ਬਲਜਿੰਦਰ ਸਿੰਘ ਉਰਫ ਦਵਿੰਦਰ ਦੀ ਸਿਟੀਜ਼ਨਸ਼ਿਪ ਰੱਧ ਹੋਈ।

2. ਐਚ1ਬੀ ਵਿਜ਼ਾ ਮੁੱਦਾ

3. 7 11 ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ।

4. ਡਾਕਾ ਦੇ ਮਸਲੇ ਤੇ ਡੋਨਾਲਡ ਟਰੰਪ ਨੇ ਬੈਕ ਟਰੈਕ ਲਿੱਤਾ

· ਬਲਜਿੰਦਰ ਸਿੰਘ ਦੀ ਸਿਟੀਜ਼ਨਸ਼ਿਪ ਰੱਦ ਹੋਈ।

ਇਹ ਤਲਵਾਰ 851 ਹੋਰ ਲੋਕਾਂ ਤੇ ਵੀ ਲਟਕੀ ਹੈ। ਜੀਨਸ ਪ੍ਰੋਜੇਕਟ ਦੇ ਤਹਿਤ ਸਾਲ 2016 ਵਿੱਚ ਸਰਕਾਰ ਨੇ ਡੀਨੈਚਰੁਲਾਈਜ਼ੇਸ਼ਨ ਸ਼ੁਰੂ ਕੀਤੀ।

ਕਿਸੇ ਵੀ ਪ੍ਰਵਾਸੀ ਜੰਮੇ ਬੱਚੇ ਨੂੰ ਸਿਟੀਜ਼ਨਸ਼ਿਪ ਦੇਣ ਨੂੰ ਨੈਚਰੁਲਾਇਜ਼ੇਸ਼ਨ ਕਿਹੰਦੇ ਨੇ ਅਤੇ ਉਸਤੋਂ ਸਿਟਜ਼ਿਨਸ਼ਿਪ ਖੋਣ ਨੂੰ ਡੀਨੈਚਰੁਲਾਇਜ਼ੇਸ਼ਨ ਕਿਹੰਦੇ ਨੇ।

ਬਲਜਿੰਦਰ ਸਿੰਘ ਦੀ ਸਿਟੀਜ਼ਨਸ਼ਿਪ ਵਾਪਸ ਲੈਣ ਦਾ ਮੁੱਖ ਕਾਰਨ ਉਹਨਾਂ ਵਲੋਂ ਝੂਠ ਬੋਲਿਆ ਜਾਣਾ , ਉਨ੍ਹਾਂ ਦਾ ਨਾਮ ਗਲਤ ਦੱਸਿਆ ਜਾਣਾ ਅਤੇ ਕੋਰਟ ਦੇ ਸਮੰਨ ਦੇ ਬਾਵਜੂਦ ਵੀ ਕੋਰਟ ਨੂੰ ਸਮੇਂ ਸਿਰ ਰਿਸਪੋਂਡ ਨਾ ਕਰਨਾ।

ਸਿਟੀਜ਼ਨਸ਼ਿਪ ਵਾਲੇ ਬੰਦੇ ਨੂੰ ਡਿਪੋਟ ਨਹੀਂ ਕੀਤਾ ਜਾ ਸਕਦਾ ਪਰ ਗਰਨਿ ਕਾਰਡ ਹੋਲਡਰ ਨੂੰ ਡਿਪੋਟ ਕੀਤਾ ਜਾ ਸਕਦਾ।

· ਐਚ 1 ਬੀ ਵਿਜ਼ਾ ਧਾਰਕਾਂ ਦੀ ਗਲ ਤੇ ਟਰੰਪ ਸਰਕਾਰ ਵਲੋਂ ਬੈਕ ਟਰੈਕ ਲਿੱਤਾ ਗਿਆ।

ਐਚ 1 ਬੀ ਵਿਜ਼ਾ ਧਾਰਕਾਂ ਲਈ ਚੰਗੀ ਖਬਰ ਹੈ ਕਿ ਹੁਨ ਅੇਚ 1 ਬੀ ਵਿਜ਼ਾ ਧਾਰਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ। ਅੇਚ 1 ਬੀ ਵਿਜ਼ਾ ਰੀਨੁਅੇਬਲ ਹੋ ਸਕਣਗੇ।ਐਚ 1 ਬੀ ਵਿਜ਼ਾ ਦੀ ਆਟੋਮੈਟਿਕ ਰੀਨੁਅੇਬਲ ਬੰਦ ਹੋਣੀ ਸੀ।

2016 ਵਿੱਚ 1,26,800 ਤੋਂ ਵੱਧ ਭਾਰਤੀਆਂ ਨੇ ਐਚ 1 ਬੀ ਵਿਜ਼ਾਲਏ ਸੀ ਤੇ 1990 ਤੋਂ ਐਚ 1 ਬੀ ਵਿਜ਼ਾ ਦੇਣ ਦਾ ਪਰੋਸੈਸ ਚਲ ਰਿਹਾ।

ਅੱਜ ਦੀੋ ਤਾਰੀਖ ਵਿੱਚ 80 ਫੀਸਦੀ ਐਚ 1 ਬੀ ਵਿਜ਼ਾ ਭਾਰਤੀਆਂ ਅਤੇ ਚੀਨੀ ਲੋਕਾਂ ਕੋਲ ਨੇ।

ਅਗਰ ਐਚ 1 ਬੀ ਵਿਜ਼ਾ ਦੀ ਰੀਨੁਅੇਬਲ ਬੰਦ ਹੋ ਜਾਂਦੀ ਤਾਂ ਬਹੁਤ ਨੁਕਸਾਨ ਹੁੰਦਾ।

· 7 11 ਦੇ ਵਰਕਰ ਗਿਰਫਤਾਰ ਹੋਏ

ਜਿਨ੍ਹਾਂ ਕੋਲ ਸਾਰੇ ਕਾਗਜ਼ਾਤ ਪੂਰੇ ਨਹੀਂ ਸਨ ਉਹ ਆਈਸ ਵਲੋਂ ਗਿਰਫਤਾਰ ਕੀਤੇ ਗਏ ਨੇ ਤੇ ਹੋਰ ਵਰਕਰਾਂ ਤੇ ਵੀ ਇਹ ਤਲਵਾਰ ਲਟਕੀ ਹੋਈ ਹੈ।ਜ਼ਿਆਦਾ ਤਰ 711 ਦੇ ਵਰਕਰ ਭਾਰਤੀ ਕੋਮੀਉਨੀਟੀ ਦੇ ਹਨ ।

· ਢਾਕਾ ਮੁੱਦਾ

ਡਰੀਮਰਸ ਐਕਟ ਜੋ ਓੋਬਾਮਾ ਕਾਰਜਕਾਲ ਦੇ ਵੇਲੇ ਸੀ ਕਿ ਛੋਟੇ ਬੱਚੇ ਅਮਰੀਕਾ ਨਹੀਂ ਜੰਮੇ ਪਰ ਅਮਰੀਕਾ ਵਿੱਚ ਪਲੇ ਬੜੇ ੳਨ੍ਹਾਂ ਨੂੰ ਸਿਟੀਜ਼ਨਸ਼ਿਪ ਮਿਲਨੀ ਚਾਹੀਦੀ ਹੈ।

ਟਰੰਪ ਨੇ ਅਪਨੇ ਮੈਨੀਫੇਸਟੋ ਵਿੱਚ ਕਿਹਾ ਸੀ ਕਿ ਮੈਂ ਡਾਕਾ ਨੂੰ ਆਕੇ ਖਤਮ ਕਰਾਗਾਂ

ਕੈਲੀਫੋਰਨੀਆ ਦੇ ਫੈਡਰਲ ਜੱਜ ਨੇ ਇਕ ਰੁਲੀੰਗ ਈਸ਼ੂ ਕੀਤੀ ਹੈ ਤੇ ਕਿਹਾ ਹੈ ਕਿ ਜਦ ਤਕ ਫਾਈਨਲ ਰੁਲੀੰਗ ਨਹੀਂ ਆ ਜਾਂਦੀ ਤੁਸੀ ਡਾਕਾ ਰੇਸੀਪੇਂਟ ਦੇ ਫਾਈਦੇ ਰੱਦ ਕਰਨ ਬਾਰੇ ਸੋਚ ਨਹੀਂ ਸਕਦੇ।

ਕਿਉਂਕਿ ਕਈ ਡਾਕਾ ਰੈਸੀਪੇਂਟਸ ਮਿਲਟਰੀ ਵਿੱਚ ਸੇਵਾ ਦਿੰਦੇ ਹਨ। ੳਨ੍ਹਾਂ ਕੋਲ ਟੈਕਨੀਕਲ ਜੋਬਸ ਨੇ , ਪਬਲਿਕ ਸੈਕਟਰ ਜੋਬਸ ਨੇ , ਦੇਸ਼ ਲਈ ਸ਼ਹੀਦ ਹੋਏ ਨੇ ।

ਕਈ 5 ਸਾਲ ਦੀ ਉਮਰ ਤੋਂ ਹੀ ਅਮਰੀਕਾ ਵਿੱਵ ਰਹਿ ਰਹੇ ਨੁ ੳਨ੍ਹਾਂ ਕਦੇ ਕੋਰਈ ਹੋਰ ਸ਼ਹਿਰ / ਵੇਖਿਆ ਹੀ ਨਹੀਂ ਉਨ੍ਹਾਂ ਦੇ ਮਾਂ ਪਿਉ ਕਰਕੇ ੳਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ।

· ਬਹੁਤ ਸਾਰੀ ਓਰਗਨਾਈਜ਼ੇਸ਼ਨਸ ਜਾਗਰੂਕ ਕਰਦੀਆਂ ਨੇ ਲੋਕਾਂ ਨੂੰ ਕਿ ਜਿ ਆਈਸ ਤੁਹਾਡੇ ਦਰਵਾਜੇ ਤੇ ਆਵੇ ਤਾਂ ਤੁਹਾਡੇ ਕੀ ਹੱਕ ਹਨ।ਕਈ ਵੱਡੇ ਲੈਵਲ ਦਾ ਕੈਂਪੇਨ ਕਰਦੀਆਂ ਹਨ ਜਿਵੇਂ ਕਿ ਸੀਵੀਲ ਰਾਈਟਸ ਗਰੂਪ ਨੇ ਵੀ ਕਨੋਾ ੁਰ ਰਗਿਹਟਸ ਚੳਮਪੳਗਿਨ , ਸਿੱਖ ਓਰਗਨਾਈਜ਼ੇਸ਼ਨ ਨੇ ਵੀ ਕਨੋਾ ੁਰ ਰਗਿਹਟਸ ਚੳਮਪੳਗਿਨ ਸ਼ੁਰੂ ਕੀਤੇ ਹਨ।

Related Post