ਕੀ ਤੁਸੀਂ ਜਾਣਦੇ ਹੋ ਇਸ ਖਿਡਾਰਨ ਦੀ ਖਾਸੀਅਤ, ਦੇਖੋ ਵੀਡੀਓ

By  Joshi November 9th 2017 07:16 PM -- Updated: November 10th 2017 05:35 PM

Natalia Kuznetsova power lifter: ਜੇਕਰ ਤੁਸੀਂ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਕਮਜ਼ੋਰ ਮਹਿਸੂਸ ਕਰਦੇ ਹੋ ਅਤੇ ਰੋਜ਼ਾਨਾ ਦੇ ਕੰਮ ਕਾਰ ਕਰਨ 'ਚ ਵੀ ਤੁਹਾਨੂੰ ਮੁਸ਼ਕਿਲ ਪੇਸ਼ ਆਉੰਦੀ ਹੈ ਤਾਂ ਇਸ ਖਿਡਾਰਨ Natalia Kuznetsova ਬਾਰੇ ਜਾਣ ਕੇ ਯਕੀਨਨ ਤੁਸੀਂ ਸ਼ਰਮਿੰਦਗੀ ਮਹਿਸੂਸ ਕਰੋਗੇ।

ਨਟਾਲੀਆ ਪੂਰੇ ਦਿਨ 'ਚ ਬਹੁਤ ਵਧੀਆ ਢੰਗ ਨਾਲ ਕਸਰਤ ਕਰਦੀ ਹੈ ਅਤੇ ਆਪਣੇ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖਦੀ ਹੈ। ਉਹ ਇਸ ਬਾਰੇ 'ਚ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਂਦੀ ਰਹਿੰਦੀ ਹੈ ਅਤੇ ਉਸਦੇ ਕਈ ਫੈਨ ਵੀ ਬਣ ਚੁੱਕੇ ਹਨ।

—PTC News

Related Post