Budget 2023: ਬਜਟ ਤੋਂ ਬਾਅਦ ਦੁੱਗਣਾ ਮੁਨਾਫਾ ਦੇਣਗੇ ਇਹ ਸ਼ੇਅਰ

By  Pardeep Singh January 29th 2023 09:10 PM -- Updated: January 29th 2023 09:11 PM

Budget 2023: ਸਾਲ 2023 ਬਜਟ ਸੈਸ਼ਨ ਨੂੰ ਸ਼ੁਰੂ ਹੋਣ ਵਿਚ ਕੁਝ ਹੀ ਦਿਨ ਬਾਕੀ ਹਨ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਨੂੰ ਸੈਂਟਰਲ ਹਾਲ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਨਾਲ ਸ਼ੁਰੂ ਹੋਵੇਗਾ।ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਸੰਸਦ ਵਿੱਚ 2023-24 ਦਾ ਬਜਟ ਪੇਸ਼ ਕਰੇਗੀ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਉਨ੍ਹਾਂ ਦਾ ਆਖਰੀ ਪੂਰਾ ਬਜਟ ਹੈ।

ਇਸ ਵਾਰ ਬਜਟ ਤੋਂ ਬਾਅਦ ਸ਼ੇਅਰ ਮਾਰਕੀਟ ਵਿੱਚ ਉਛਾਲ ਆ ਸਕਦਾ ਹੈ। ਇਸ ਲਈ ਸ਼ੇਅਰ ਧਾਰਕਾਂ ਨੂੰ ਮਾਰਕੀਟ ਉੱਤੇ ਨਜ਼ਰ ਬਣਾਈ ਰੱਖਣੀ ਚਾਹੀਦੀ ਹੈ। ਤੁਹਾਨੂੰ ਕੁਝ ਸ਼ੇਅਰ ਬਾਰੇ ਦੱਸਦੇ ਹਾਂ ਜਿਨ੍ਹਾਂ ਵਿਚੋਂ ਭਾਰੀ ਕਮਾਈ ਹੋਣ ਦੀ ਆਸ ਹੈ।

ਨਿਫ਼ਟੀ ਵਿੱਚ ਨਿਵੇਸ਼ ਕਰਨਾ ਲਾਭ 

ਸ਼ਾਰਟ ਟਰਮ ਵਿੱਚ 23 ਜਨਵਰੀ ਤੋਂ ਹੇਠਲੇ ਪੱਧਰ ਤੋਂ ਉੱਠਦਾ  ਨਜ਼ਰ ਆਇਆ ਹੈ। ਨਿਫਟੀ ਦੇ ਸ਼ੇਅਰਾਂ ਵਿੱਚ ਵਾਧਾ ਹੋਇਆ ਹੈ। ਨਿਫਟੀ ਦਾ ਸ਼ਾਰਟ ਟਰਮ ਵਿੱਚ 18000 ਤੋਂ 18100 ਦੇ ਪੱਧਰ ਉੱਤੇ ਵਧਿਆ ਹੈ। ਨਿਫਟੀ ਉੱਤੇ 0.83 ਦੇ ਪੱਧੜ ਤੋਂ ਵੱਧ ਕੇ 0.94 ਪੱਧਰ ਉੱਤੇ ਆ ਗਿਆ ਹੈ। ਨਿਫਟੀ ਵਿੱਚ ਹੋਰ ਵਾਧਾ ਦੇਖਿਆ ਜਾ ਸਕਦਾ ਹੈ। ਬਜਟ ਤੋਂ ਬਾਅਦ ਨਿਫਟ ਵਿੱਚ ਉਛਾਲ ਆਉਣ ਦੀ ਸੰਭਾਵਨਾ ਹੈ।

< face="NotoSans-Regular, sans-serif">ਐਚਡੀਐਫਸੀ ਵਿੱਚ ਨਿਵੇਸ਼ 

< face="NotoSans-Regular, sans-serif">ਬਜਟ ਤੋਂ ਬਾਅਦ ਐਚਡੀਐਫਸੀ ਦੇ ਸ਼ੇਅਰ ਵਿੱਚ ਉਛਾਲ ਆ ਸਕਦਾ ਹੈ। ਐਚਡੀਐਫਸੀ ਵਿੱਚ ਡਬਲ ਕਮਾਈ ਹੋਣ ਦੀ ਸੰਭਾਵਨਾ ਹੈ।

ਇੰਡੀਅਨ ਆਇਲ ਸ਼ੇਅਰ 

ਇੰਡੀਅਨ ਆਇਲ ਵਿੱਚ ਨਿਵੇਸ਼ ਕਰਨ ਦਾ ਲਾਭ ਮਿਲੇਗਾ। ਮਾਹਰਾਂ ਦਾ ਕਹਿਣਾ ਹੈ ਕਿ ਬਜਟ ਤੋਂ ਬਾਅਦ 10 ਫੀਸਦੀ ਵਾਧਾ ਹੋ ਸਕਦਾ ਹੈ। ਸ਼ੇਅਰ ਉੱਤੇ 79 ਰੁਪਏ ਖਰਚ ਕਰੋ ਜੋ 85-90 ਰੁਪਏ ਤੱਕ ਜਾ ਸਕਦਾ ਹੈ।

ਕੰਟਰੋਲ ਪ੍ਰਿੰਟ ਵਿੱਚ ਨਿਵੇਸ਼

ਕੰਟਰੋਲ ਪ੍ਰਿੰਟ ਵਿੱਚ ਵੀ ਨਿਵੇਸ਼ ਕਰਨਾ ਲਾਹੇਵੰਦ ਰਹੇਗਾ। ਇਸ ਦਾ ਸ਼ੇਅਰ 415 ਲਗਾ ਕੇ 495-515 ਤੱਕ ਜਾ ਸਕਦਾ ਹੈ ਅਤੇ ਇਸ ਨਾਲ 14 ਫੀਸਦੀ ਵਾਧਾ ਹੋਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਪ੍ਰਾਇਮਰੀ ਟਰੈਡ ਪਾਜ਼ੀਟਿਵ ਹੈ। 

< face="NotoSans-Regular, sans-serif"> ਐਚਸੀਐਲ tech ਵਿੱਚ ਨਿਵੇਸ਼

ਐਚਸੀਐਲ tech ਵਿੱਚ 1070 ਰੁਪਏ ਦੇ ਸਟਾਕ ਦੇ ਨਾਲ 1190-1220 ਲਕਸ਼ ਹੋ ਸਕਦਾ ਹੈ। ਇਸ ਨਾਲ ਸ਼ੇਅਰ ਧਾਰਕ ਨੂੰ 9 ਫੀਸਦੀ ਰਿਟਰਨ ਮਿਲ ਸਕਦਾ ਹੈ।

Related Post